ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਕੈਨੇਡਾ ‘ਚ ਯੰਗ ਸਪੋਰਟਸ ਕਲੱਬ ਸਰੀ ਦੇ ਪ੍ਰਧਾਨ ਇੰਦਰਜੀਤ ਸਿੰਘ ਰੂਮੀ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਦਾਦਾ ਸ. ਪ੍ਰੀਤਮ ਸਿੰਘ ਗਿੱਲ ਅਕਾਲ ਚਲਾਣਾ ਗਏ, ਉਨ੍ਹਾਂ ਦਾ ਅੰਤਿਮ ਸਸਕਾਰ ਮਿਤੀ 20 ਮਈ ਨੂੰ 11 ਵਜੇ ਪਿੰਡ ਰੂਮੀ ਵਿਖੇ ਹੋਵੇਗਾ, ਗਿੱਲ ਪਰਿਵਾਰ ਵਲੋਂ ਅੰਤਿਮ ਰਸਮਾਂ ‘ਚ ਪੁੱਜਣ ਬਾਰੇ ਬੇਨਤੀ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



