HOME 32ਵੇਂ ਗ਼ਦਰੀ ਬਾਬਿਆ ਦੇ ਮੇਲੇ ‘ਤੇ  ਮਾਨਵਤਾ ਕਲਾ ਮੰਚ ਨਗਰ ਪੇਸ਼ ਕਰੇਗਾ

32ਵੇਂ ਗ਼ਦਰੀ ਬਾਬਿਆ ਦੇ ਮੇਲੇ ‘ਤੇ  ਮਾਨਵਤਾ ਕਲਾ ਮੰਚ ਨਗਰ ਪੇਸ਼ ਕਰੇਗਾ

2
ਸੋਲੋ ਨਾਟਕ “ਚਿੜੀਆਂ ਦਾ ਚੰਬਾ” 
ਫਿਲੌਰ, ਅੱਪਰਾ (ਜੱਸੀ)-ਹਾਸ਼ੀਏ ਤੋਂ ਧੱਕੇ ਲੋਕਾਂ ਦੀ ਦਾਸਤਾਂ ਜਬਰ-ਜੁਲਮ ਜਾਤੀ, ਬੇਰੁਜ਼ਗਾਰੀ, ਗਰੀਬੀ ‘ਚ ਨਪੀੜੀਆਂ  ਔਰਤਾਂ ਦੀ ਹੂਕ, ਅੰਬਰਾਂ ਨੂੰ ਛੂਹਣ ਦੇ ਸੁਪਨੇ ਗਰੀਬੀ ਦੀ ਦਹਿਲੀਜ਼ ਤੇ ਕਿਵੇਂ ਦਮ ਤੋੜ ਜਾਂਦੇ ਨੇ…!
ਦੇਖਣ ਲਈ ਪਰਿਵਾਰਾਂ ਸਮੇਤ ਪਹੁੰਚੋ। 31 ਅਕਤੂਬਰ ਦੀ ਸ਼ਾਮ  ਦੇਸ਼ ਭਗਤ ਯਾਦਗਾਰ ਹੇਲ ਜਲੰਧਰ ਵਿਖੇ ਨਾਟਕ “ਚਿੜੀਆਂ ਦਾ ਚੰਬਾ”, ਹੱਕ, ਸੱਚ ਇਨਸਾਫ਼ ਦੇ ਪਹਿਰੇਦਾਰ ਗ਼ਦਰੀ ਬਾਬਿਆ ਦੇ ਮੇਲੇ ‘ਤੇ ਤੁਹਾਡੀ ਆਮਦ ਦੀ ਉਡੀਕ ਰਹੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੇਖਪੁਰ ਕਲਾਂ ਦੇ ਸਾਬਕਾ ਸਰਪੰਚ ਰਾਮ ਆਸਰਾ ਸਿੰਘ ਦਾ ਦਿਹਾਂਤ
Next articleबोद्धिसत्व अंबेडकर पब्लिक सीनियर सेकेंडरी स्कूल में मनाया गया 20वां वार्षिक समारोह