HOME ਪਿੰਡ ਘੁੰਮਣਾ ਵਿਖੇ ਬਸਪਾ ਦੀ 15 ਮਾਰਚ ਦੀ ਰੈਲੀ ਵਿੱਚ ਪਹੁੰਚਣ ਦਾ...

ਪਿੰਡ ਘੁੰਮਣਾ ਵਿਖੇ ਬਸਪਾ ਦੀ 15 ਮਾਰਚ ਦੀ ਰੈਲੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ –ਮੰਢਾਲੀ, ਬਸਰਾ

5

 ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਪਿੰਡ ਘੁੰਮਣਾ ਵਿਖੇ ਬਸਪਾ ਦੀ 15 ਮਾਰਚ 2026 ਦਿਨ ਐਤਵਾਰ ਨੂੰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਸੱਤਾ ਪ੍ਰਾਪਤ ਕਰੋ ਰੈਲੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਦੋਵਾਂ ਆਗੂਆਂ ਨੇ ਕਿਹਾ ਕਿ ਅਸੀਂ ਤੁਸੀਂ ਸਾਰੀਆਂ ਪਾਰਟੀਆਂ ਦੇਖ ਲਈਆ ਹਨ ਜਿਨ੍ਹਾਂ ਵਿੱਚੋਂ ਕੋਈ ਵੀ ਪਾਰਟੀ ਸਾਡੇ ਕੰਮ ਨਹੀਂ ਆਈ ਬਸ ਲਾਅਰੇ ਲਾਉਣ ਯੋਗੀਆਂ ਹਨ। ਇਸ ਲਈ ਹੁਣ ਇੱਕ ਮੌਕਾ ਬਸਪਾ ਨੂੰ ਦੇਣਾ ਹੈ ਜਿਹੜੀ ਕਿ ਯੂ ਪੀ ਵਾਂਗ ਕੰਮ ਕਰਕੇ ਦਿਖਾਏਗੀ। ਇਸ ਮੌਕੇ ਤੇ ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ, ਚਰਨਜੀਤ ਮੰਢਾਲੀ ਜਨਰਲ ਸਕੱਤਰ ਬਸਪਾ ਬੰਗਾ, ਧਰਮਪਾਲ ਤਲਵੰਡੀ ਬਸਪਾ ਦੇ ਆਗੂ, ਮਲਕੀਤ ਮੰਢਾਲੀ ਬਸਪਾ ਦੇ ਮੁਲਾਜ਼ਮ ਆਗੂ, ਕੁਲਦੀਪ ਬਹਿਰਾਮ ਬਸਪਾ ਦੇ ਯੂਥ ਆਗੂ,ਤੀਰਥ ਕਲਸੀ ਬਹਿਰਾਮ, ਦਰਸ਼ਨ ਬਹਿਰਾਮ, ਰਾਕੇਸ਼ ਕੁਮਾਰ,ਵੀਰ ਚੰਦ, ਹੇਮ ਰਾਜ, ਬਲਵੀਰ ਰਾਮ, ਦੀਪਕ ਕੁਮਾਰ, ਕਰਨਜੀਤ ਮੱਟੂ,ਓਮ ਪ੍ਰਕਾਸ਼, ਪ੍ਰਸ਼ੋਤਮ ਲਾਲ,ਸੋਮ ਨਾਥ, ਪਰਮਜੀਤ, ਹੁਸਨ ਲਾਲ, ਤਾਰਾਂ ਬੈਂਸ, ਮੋਹਨ ਲਾਲ, ਰੋਹਿਤ, ਆਕਾਸ਼, ਅਜੇ ਕੁਮਾਰ ਆਦਿ ਉਸ ਟਾਈਮ ਮੀਟਿੰਗ ਵਿੱਚ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੂਸਰਾ ਜਾਗ੍ਰਿਤੀ ਸੰਮੇਲਨ ਅਤੇ ਵਿਆਹ ਸਮਾਰੋਹ 13 ਮਾਰਚ ਨੂੰ ਬੰਗਾ ਵਿਖੇ ਕੀਤਾ ਜਾਵੇਗਾ
Next articleਨਸ਼ਿਆਂ ਦੇ ਸੌਦਾਗਰ ਦੀਆਂ ਪੰਜਾਬ ਚੋ ਜੜ੍ਹਾਂ ਪੁੱਟਣ ਦਾ ਕੰਮ ਬਸਪਾ ਕਰੇਗੀ –ਕਰੀਮਪੁਰੀ