HOME ਸਮਾਜ ਦੀਆਂ ਗੈਰ ਰਾਜਨੀਤਕ ਜੜ੍ਹਾਂ ਮਜ਼ਬੂਤ ਹੋਣੀਆ ਚਾਹੀਦੀਆਂ ਹਨ

ਸਮਾਜ ਦੀਆਂ ਗੈਰ ਰਾਜਨੀਤਕ ਜੜ੍ਹਾਂ ਮਜ਼ਬੂਤ ਹੋਣੀਆ ਚਾਹੀਦੀਆਂ ਹਨ

5

 ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਇਹ ਠੀਕ ਹੈ ਕਿ ਸਮਾਜ ਦੀਆਂ ਗੈਰ ਰਾਜਨੀਤਿਕ ਜੜਾਂ ਮਜਬੂਤ ਹੋਣੀਆਂ ਚਾਹੀਦੀਆਂ, ਪਰ ਜੋ ਗੈਰਾਂ ਦੇ ਪੈਰਾਂ ਵਿੱਚ ਬੈਠਣ ਅਤੇ ਸਭ ਕਾਂਸ਼ੀ ਰਾਮ ਜੀ ਦੇ ਲਗਾਏ ਹੋਏ ਦਰੱਖਤ ਦੇ ਜੜੀ ਬੈਠਣ ਉਹਨਾਂ ਦਾ ਵੀ ਕੀ ਕਰਨਾ….? ਸਾਨੂੰ ਇਹਨਾਂ ਨੂੰ ਪਛਾਣਣਾ ਹੋਵੇਗਾ ਕਿ ਇਹ ਕੌਣ ਹਨ ਤੇ ਕਿਸ ਝੰਡੇ ਥੱਲੇ ਕੰਮ ਕਰਦੇ ਹਨ, ਕਿਉਂਕਿ ਇਹ ਬਸਪਾ ਦੀ ਗੱਲ ਨਹੀਂ ਕਰਦੇ ਪਰ ਹਾਂ ਬਸਪਾ ਵਰਗੀਆਂ ਗੱਲਾਂ ਜਰੂਰ ਕਰ ਲੈਂਦੇ ਆ, ਇਹਨਾਂ ਨੂੰ ਮਟੀਰੀਅਲ ਵੀ ਬਸਪਾ ਦੇ ਕੇ ਡਰਾਈਵ ਬੰਦਿਆਂ ਤੋਂ ਹੀ ਮਿਲਦਾ ਪਰ ਭੁਗਤਣਾ ਇਹਨਾਂ ਨੇ ਬਸਪਾ ਦੇ ਖਿਲਾਫ ਹੀ ਹੈ ਬਹੁਤੀਆਂ ਤਾਂ ਬਣਦੀਆਂ ਵੀ ਗੈਰਾਂ ਦੇ ਇਸ਼ਾਰਿਆਂ ਤੇ ਆ ਤੇ ਉਥੋਂ ਹੀ ਸਹਾਰਾ ਲੈ ਕੇ ਕੰਮ ਵੀ ਗੈਰਾਂ ਦਾ ਹੀ ਕਰਦੀਆਂ ਤੇ ਇਹਨਾਂ ਦਾ ਇੱਕੋ ਇੱਕ ਕੰਮ ਹੁੰਦਾ ਬਸਪਾ ਨੂੰ ਰੋਕਣਾ, ਅੱਜ ਨੀਲਾ ਝੰਡਾ ਹਰ ਕੋਈ ਚੱਕੀ ਫਿਰਦਾ ਪਰ ਖਿਆਲ ਰੱਖਿਓ ਜਿਸ ਝੰਡੇ ਤੇ ਹਾਥੀ ਦਾ ਨਿਸ਼ਾਨ ਨਾ ਹੋਵੇ ਉਹ ਆਪਣਾ ਨਹੀਂ ਹੋ ਸਕਦਾ। ਸਮਝ ਲਿਓ ਉਹ ਗੈਰਾਂ ਦੇ ਪੈਰਾਂ ਵਿੱਚ ਬੈਠਣ ਵਾਲੀ ਇਕ ਸੈੱਲ ਜਾਂ ਬੈਟਰੀ ਹੈ। ਜਿਹਨਾਂ ਦਾ ਕੰਮ ਹੀ ਸਮਾਜ ਵਿੱਚ ਹਨੇਰਾ ਕਰਨਾ ਹੈ,

ਜੈ ਭੀਮ ਜੈ ਭਾਰਤ,
BSP ਜ਼ਿੰਦਾਬਾਦ 
ਪਰਮਜੀਤ ਸਿੰਘ ਦੁਸਾਂਝ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਬਲਾਕ ਔੜ ਨੂੰ ਖਤਮ ਕਰਨਾ ਮੰਦਭਾਗਾ –ਪ੍ਰਵੀਨ ਬੰਗਾ
Next articleਸਾਹਿਜ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ।