ਬੇਕਰਸਫੀਲਡ ਵਿੱਚ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ “ਮਹਿਫ਼ਲੇ – ਮੰਗਲ ਹਠੂਰ” ਦਾ ਆਯੋਜਨ

ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)-ਬੇਕਰਸਫੀਲਡ ਵਿੱਚ ਬਹੁਤ ਹੀ ਸ਼ਾਨਦਾਰ ਮਹਿਫ਼ਲ ਹੋਈ।  ਅਜੀਤ ਸਿੰਘ ਰਾਏ ਵਲੋਂ ਰੱਖੀ ਇਸ ਮਹਿਫਲ਼ ਵਿੱਚ ਬਲਵਿੰਦਰ ਸਿੰਘ ਰਾਏ, ਬਿੰਦਰ ਸਿੰਘ ,ਪ੍ਰਸਿੱਧ ਰਿਐਲਟਰ ਜਤਿੰਦਰ ਤੂਰ, ਗੋਪੀ ਤੂਰ , ਗੁਰਤੇਜ ਖੋਸਾ, ਗੋਪੀ ਸਿੰਘ ,ਜੱਸੀ ਲੂਜੀਆਨਾ, ਗੈਰੀ ਸਿੰਘ , ਅਮਨ ਅਹੂਜਾ ,ਗੁਰਮੇਲ ਸਿੰਘ ,ਗੀਤਕਾਰ ਗਗਨ ਜਗਤਪੁਰੀ ਅਤੇ ਬੇਕਰਸਫੀਲਡ ਦੀਆਂ ਹੋਰ ਉੱਘੀਆਂ ਹਸਤੀਆਂ ਨੇ ਹਿੱਸਾ ਲਿਆ।

ਰਾਤ ਦੇਰ ਤੱਕ ਚੱਲੀ ਇਸ ਮਹਿਫ਼ਲ ਵਿੱਚ ਮੰਗਲ ਹਠੂਰ ਨੇ ਖੂਬ ਰੰਗ ਬੰਨ੍ਹਿਆਂ। ਹੋਰ ਗੀਤਕਾਰਾਂ ਅਤੇ ਗਾਇਕਾਂ ਨੇ ਵੀ ਹਾਜ਼ਰੀ ਲਵਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਲੋਕ ਗੀਤ ਐਂਟਰਟੇਨਮੇੰਟ ਵਲੋਂ ਗਾਇਕ ” ਬੂਟਾ ਮੁਹੰਮਦ ” ਦਾ ਨਵਾਂ ਟਰੈਕ ” ਦਿਨ “ਵਿਸ਼ਵ ਭਰ ‘ਚ ਰਿਲੀਜ਼
Next articleਤੁਹਾਡਾ ਕੀ ਜਾਣਾ/ਮਿੰਨੀ ਕਹਾਣੀ