ਡਾ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਿੰਗਲ ਟਰੈਕ “ਉਪਕਾਰ” ਲੈ ਕੇ ਹਾਜਰ ਹੋ ਰਹੀ ਹੈ ਸ਼ੈਲੀ ਬੀ।

Singer Shelly B

(ਸਮਾਜ ਵੀਕਲੀ) ਐਸ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਵਿਚ ਹੱਕ ਰਿਕਾਰਡਜ ਕੰਪਨੀ ਵੱਲੋਂ ਹੈਪੀ ਡੱਲੀ ਅਤੇ ਕੇ ਪੀ ਕਿਰੇਸ਼ਨ ਦੀ ਪੇਸ਼ਕਸ਼ ਵਿਚ ਸ਼ੈਲੀ ਬੀ ਦਾ ਸਿੰਗਲ ਟਰੈਕ ਉਪਕਾਰ ਆ ਰਿਹਾ ਹੈ। ਸ਼ੈਲੀ ਬੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕੀ ਇਸ ਟਰੈਕ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਟਰੈਕ ਹੈ ਅਤੇ ਉਨਾਂ ਦੇ ਜਨਮ ਦਿਨ ਤੇ ਰਲੀਜ ਕੀਤਾ ਜਾਵੇਗਾ। ਸਿੰਗਰ ਸ਼ੈਲੀ ਸ਼ੀ ਨੇ ਦੱਸਿਆ ਕੀ ਬਾਬਾ ਸਾਹਿਬ ਜੀ ਦਾ ਇਹ ਮੇਰਾ ਪਹਿਲਾ ਟਰੈਕ ਹੈ ਤੇ ਇਸ ਨੂੰ ਗਾ ਕੇ ਮੈਨੂੰ ਬਹੁਤ ਮਾਣ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ।ਇਸ ਟਰੈਕ ਨੂੰ ਲਿਖਿਆ ਹੈ ਪ੍ਰਸਿਧ ਗੀਤਕਾਰ ਹੈਪੀ ਡੱਲੀ ਨੇ ਅਤੇ ਮਿਊਜਕ ਧੁੰਨਾਂ ਨਾਲ ਸ਼ਿੰਗਾਰੇਆ ਹੈ ਮਿਉਜਕ ਡਰੈਕਟਰ ਸਾਬ ਸਿੰਘ ਨੇ ਅਤੇ ਜਿਸ ਦਾ ਵੀਡੀਓ ਨੀਸ਼ੂ ਕਸ਼ਅਪ ਨੇ ਤਿਆਰ ਕੀਤਾ ਹੈ ।ਉਮੀਦ ਹੈ ਕੀ ਆਪ ਸਭ ਵੱਲੋਂ ਇਸ ਟਰੈਕ ਨੂੰ ਭਰਪੂਰ ਪਿਆਰ ਮਿਲੇਗਾ।

Download and Install ‘Samaj Weekly’ App
https://play.google.com/store/apps/details?id=in.yourhost.samajweekly

Previous articleਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਬੂਲਪੁਰ ਵਿੱਚ ਸਮਾਰੋਹ ਆਯੋਜਿਤ
Next articleਕੋਰੋਨਾ ਦੇ ਕਾਰਨ ਲੋਕ ਮਨਾਂ ਚ ਵਧ ਰਹੇ ਸ਼ੰਕੇ ਨਵਿਰਤ ਕਰਨ ਦੀ ਲੋੜ !