HOME ਬਾਬੁਲ ਦੇ ਵਿਹੜੇ ਦੀ ਤਾਂਘ

ਬਾਬੁਲ ਦੇ ਵਿਹੜੇ ਦੀ ਤਾਂਘ

7
ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

(ਸਮਾਜ ਵੀਕਲੀ) 

ਪੁੱਤਰ ਗਿਆ ਵਿਦੇਸ਼ ਬਾਪੂ ਉਮੀਦ ਨਾ ਛੱਡੀ,ਸਾਹਾਂ ਦੀ ਡੋਰ ਟੁੱਟੀ ਪਰ ਉਡੀਕ ਨਾ ਛੱਡੀ..

ਉਡੀਕਦੀ ਰਹੀ ਬੇਬੇ ਬੈਠ ਕੇ ਰਾਤ ਸਾਰੀ , ਪੁੱਤਰ ਦੇ ਆਉਣ ਤੱਕ ਡਿਊੜੀ ਨਾ ਛੱਡੀ..

ਚਿੱਟੇ ਕਾਰਣ ਸਿਵਿਆਂ ਤੱਕ ਪਹੁੰਚ ਗਿਆ, ਪਰ ਪਤੰਦਰ ਨੇ ਨਸ਼ੇ ਦੀ ਰੀਤ ਨਾ ਛੱਡੀ..

ਭੰਵਰਾ ਕੈਦ ਹੋਇਆ ਸੀ ਵਿੱਚ ਫੁੱਲ ਦੇ, ਖ਼ਤਮ ਹੋਇਆ ਪਰ ਸੱਚੀ ਪ੍ਰੀਤ ਨਾ ਛੱਡੀ..

ਹੋ ਕੇ ਪਰਾਈ ਬੇਗਾਨੇ ਘਰ ਜਾ ਕੇ ਵੀ,ਧੀ ਨੇ ਬਾਬੁਲ ਦੇ ਵਿਹੜੇ ਦੀ ਤਾਂਘ ਨਾ ਛੱਡੀ..

ਦੁਨੀਆਂ ਬਦਲ ਗਈ ਪਰ ਅੰਮ੍ਰਿਤ ਵੇਲੇ ਮੁਰਗੇ ਆਪਣੀ ਬਾਂਗ ਨਾ ਛੱਡੀ..

ਕਲ਼ਮ – ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

Previous articleਸ. ਸ. ਸ. ਸਕੂਲ ਧਮਾਈ ਵਿਖੇ 8 ਅਗਸਤ ਨੂੰ ਹੋਵੇਗਾ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ – ਪ੍ਰਧਾਨ ਸਤੀਸ਼ ਕੁਮਾਰ ਸੋਨੀ
Next articleਨੌਵਾਂ ਸਾਲਾਨਾ ਮੇਲਾ ਵਿਰਸੇ ਦਾ 9 ਅਗਸਤ ਨੂੰ -ਤਿਆਰੀਆਂ ਮੁਕੰਮਲ, ਪੁਰਾਤਨ ਪੇੰਡੂ ਵਸਤਾਂ ਦੀ ਲਗਾਈ ਜਾਵੇਗੀ ਨੁੰਮਾਇਸ