HOME “ਬਾਬਾ ਨਾਨਕ” ਧਾਰਮਿਕ ਟਰੈਕ ਨਾਲ ਗਾਇਕਾ ਨੀਲਮ ਜੱਸਲ ਨੇ ਭਰੀ ਹਾਜ਼ਰੀ

“ਬਾਬਾ ਨਾਨਕ” ਧਾਰਮਿਕ ਟਰੈਕ ਨਾਲ ਗਾਇਕਾ ਨੀਲਮ ਜੱਸਲ ਨੇ ਭਰੀ ਹਾਜ਼ਰੀ

2

ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)- ਦੁਆਬੇ ਦੀ ਪ੍ਰਸਿੱਧ ਗਾਇਕਾ ਨੀਲਮ ਜੱਸਲ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਮੌਕੇ “ਬਾਬਾ ਨਾਨਕ” ਧਾਰਮਿਕ ਟਰੈਕ ਸੰਗਤ ਦੀ ਝੋਲੀ ਪਾਇਆ ਹੈ।  ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਗਾਇਕਾ ਨੀਲਮ ਜੱਸਲ ਨੇ ਦੱਸਿਆ ਕਿ ਇਸ ਟਰੈਕ ਨੂੰ ਪੰਮਾ ਪਾਂਸ਼ਟੇ ਵਾਲਾ ਅਤੇ ਬਿੰਦਰ ਭਰੋਲੀ ਨੇ ਕਲਮਬੱਧ ਕੀਤਾ ਹੈ । ਇਸ ਟਰੈਕ ਦਾ ਸ਼ਾਨਦਾਰ ਮਿਊਜਿਕ ਐਮ ਡੀ ਜਾਰ ਓਂਂਕਾਰ ਤੇ ਰਾਮ ਚੋਪੜਾ ਵਲੋਂ ਤਿਆਰ ਕੀਤਾ ਗਿਆ ਹੈ । ਬਿੰਦਰ ਭਰੋਲੀ ਦੀ ਦੇਖਰੇਖ ਡੀਪੀ ਡਬਲਯੂ ਰਿਕਾਰਡਸ ਕੰਪਨੀ ਨੇ ਇਸ ਟਰੈਕ ਨੂੰ ਲਾਂਚ ਕੀਤਾ ਹੈ । ਜ਼ਿਕਰਯੋਗ  ਹੈ ਕਿ ਗਾਇਕਾ ਨੀਲਮ ਜੱਸਲ ਇਸ ਤੋਂ ਪਹਿਲਾਂ ਵੀ ਅਨੇਕਾਂ ਧਾਰਮਿਕ ਟਰੈਕਸ ਸੰਗਤ ਦੀ ਝੋਲੀ ਪਾ ਚੁੱਕੀ ਹੈ, ਉਸ ਨੂੰ ਪੂਰਨ ਆਸ ਹੈ ਕਿ ਇਸ ਆਏ ਨਵੇਂ ਟਰੈਕ ਨੂੰ ਸੰਗਤ ਪਹਿਲਾਂ ਆਏ ਵੱਖ ਵੱਖ ਟਰੈਕਸ ਵਾਂਗ ਪ੍ਰਵਾਨ ਕਰੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕਾ ਰਾਣੀ ਰਣਦੀਪ ਅਤੇ ਪੱਪੂ ਜੋਗਰ ਲੈ ਕੇ ਆਏ ਖੂਬਸੂਰਤ ਦੋਗਾਣਾ “ਜਵਾਈ” ਸੁੱਖੂ ਨੰਗਲ ਦੀ ਕਲਮ ਅਤੇ ਪੇਸ਼ਕਾਰੀ ਦਾ ਹੈ ਇਹ ਸੰਗੀਤਕ ਤੋਹਫਾ
Next articleਮੈਂ ਧਰਤੀ ਪੰਜਾਬ ਦੀ ਲੋਕੋ, ਵਸਦੀ ਉਜੜ ਗਈ?