ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਰੋਟਰੀ ਕਲੱਬ ਲੁਧਿਆਣਾ ਵੱਲੋਂ ਆਤਮ ਪਬਲਿਕ ਸਕੂਲ ਵਿੱਚ ਨਸ਼ਿਆਂ ਦੇ ਵਿਰੁੱਧ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਸੈਮੀਨਾਰ ਵਿੱਚ ਸੁਆਗਤ ਸ਼੍ਰੀਮਤੀ ਪ੍ਰਿੰਸੀਪਲ ਬਦਨਾ ਸੇਠੀ ਦੁਆਰਾ ਕੀਤਾ ਗਿਆ। ਕਲੱਬ ਆਫ ਇੰਡੀਆ ਮਿਡਟਾਊਨ ਲੁਧਿਆਣਾ ਦੇ ਪ੍ਰਧਾਨ ਡਾ: ਵਿਕਾਸ ਲਾਂਬਾ ਨੇ ਨਸ਼ਿਆਂ ਦੇ ਵਿਰੁੱਧ ਸੰਬੋਧਨ ਕੀਤਾ। ਇਸ ਮੌਕੇ ‘ਤੇ ਜ਼ਿਲ੍ਹਾ ਗਵਰਨਰ ਰੋਹਿਤ ਓਬੇਰੋਏ, ਸੁਨੀਲ ਧੀਰ, ਪ੍ਰੋਜੈਕਟ ਡਾਇਰੈਕਟਰ ਅੰਗਦ ਸੇਰ, ਡਾਕਟਰ ਸੰਦੀਪ ਕੁਮਾਰ ਗੋਇਲ ਜਨਰਲ ਸੈਕਟਰੀ ਨੇ ਆਪਣੇ ਵਿਚਾਰ ਪੇਸ਼ ਕੀਤੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



