- (ਸਮਾਜ ਵੀਕਲੀ) ਐਨੀ ਬੇਸੈਂਟ ਦਾ ਜਨਮ ਕਦੋਂ ਹੋਇਆ ਸੀ
?-1 ਅਕਤੂਬਰ, 1847 ਨੂੰ - ਐਨੀ ਬੇਸੈਂਟ ਦਾ ਜਨਮ ਕਿੱਥੇ ਹੋਇਆ ਸੀ?-ਕਲੈਫਮ (ਲੰਡਨ) ਵਿਖੇ
- ਐਨੀ ਬੇਸੈਂਟ ਦਾ ਜਨਮ ਕਿਹੋ ਜਿਹੇ ਪਰਿ
ਵਾਰ ਵਿੱਚ ਹੋਇਆ ਸੀ?-ਮੱਧਵਰਗੀ ਪਰਿ ਵਾਰ ਵਿੱਚ - ਐਨੀ ਬੇਸੈਂਟ ਦੇ ਪਿਤਾ ਦਾ ਨਾਂ ਕੀ ਸੀ?-ਵਿਲੀਅਮ ਵੁੱਡ
- ਐਨੀ ਬੇਸੈਂਟ ਦੀ ਮਾਤਾ ਦਾ ਨਾਂ ਕੀ
ਸੀ ?-ਐਮਿਲੀ ਮੌਰਿਸ - ਜਦੋਂ ਐਨੀ ਬੇਸੈਂਟ ਦੇ ਪਿਤਾ ਦਾ ਦੇ
ਹਾਂਤ ਹੋਇਆ ਤਾਂ ਉਸ ਸਮੇਂ ਉਸਦੀ ਉਮਰ ਕਿੰਨੀ ਸੀ?-ਪੰਜ ਸਾਲ - ਐਨੀ ਬੇਸੈਂਟ ਦਾ ਵਿਆਹ ਕਿਸ ਨਾਲ ਹੋ
ਇਆ ਸੀ?-ਫਰੈਂਕ ਬੇਸੈਂਟ ਨਾਲ - ਐਨੀ ਬੇਸੈਂਟ ਦਾ ਅੰਗਰੇਜ਼ ਪਾਦਰੀ ਫ
ਰੈਂਕ ਬੇਸੈਂਟ ਨਾਲ ਵਿਆਹ ਕਦੋਂ ਹੋਇਆ ?-1867 ਈ.ਵਿੱਚ - ਐਨੀ ਬੇਸੈਂਟ ਦੇ ਪਤੀ ਦੁਆਰਾ ਤੰਗ-ਪ੍
ਰੇਸ਼ਾਨ ਕਰਨ ਕਾਰਨ ਉਹਨਾਂ ਦਾ ਤਲਾਕ ਕਦੋਂ ਹੋਇਆ?-1873 ਈ.ਵਿੱਚ - ਮਹਿਲਾ ਸਿੱਖਿਆ, ਅਧਿਕਾਰਾਂ ਦੀ ਰੱਖਿ
ਅਕ ਅਤੇ ਪ੍ਰਚਾਰਕ ਕੌਣ ਸੀ?-ਐਨੀ ਬੇ ਸੈਂਟ - ਐਨੀ ਬੇਸੈਂਟ ਨੇ ਕਿੱਥੇ ਮਜ਼ਦੂਰਾਂ ਦੇ ਹੱਕ ਵਿਚ ਸੋਸ਼ਲਿਸਟ ਡਿਫੈਂਸ ਆਰਗੇ
ਨਾਈਜ਼ੇਸ਼ਨ ਨਾਂ ਦੀ ਸੰਸਥਾ ਬਣਾਈ?-ਲੰ ਡਨ ਵਿੱਚ - ਐਨੀ ਬਸੈਂਟ ਨੇ ਪਹਿਲੀ ਵਾਰ ਭਾਰਤ ਬਾ
ਰੇ ਆਪਣੇ ਵਿਚਾਰ ਕਦੋਂ ਪ੍ਰਗਟ ਕੀਤੇ? -1878 ਵਿੱਚ - ਐਨੀ ਬੇਸੈਂਟ ਨੇ ਭਾਰਤ ਨੂੰ ਪਿਆਰ ਕੀ
ਤਾ ਅਤੇ ਭਾਰਤੀਆਂ ਨੇ ਉਸ ਨੂੰ ਕਿਹੜੇ ਨਾਂ ਨਾਲ ਸਨਮਾਨਿਤ ਕੀਤਾ?-ਮਾਂ ਬਸੰ ਤ’ - ਐਨੀ ਬੇਸੈਂਟ ਥੀਓਸੋਫਿਕਲ ਸੋਸਾਇਟੀ ਵਿ
ਚ ਕਦੋਂ ਸ਼ਾਮਿਲ ਹੋਈ ?-21 ਮਈ, 1889 ਨੂੰ - ਥੀਓਸੋਫਿਕਲ ਸੁਸਾਇਟੀ ਦਾ ਅੰਤਰਰਾਸ਼
ਟਰੀ ਹੈੱਡਕੁਆਰਟਰ ਕਿੱਥੇ ਸਥਿਤ ਹੈ?- ਅਡਯਾਰ, ਮਦਰਾਸ, (ਚੇਨਈ) ਵਿੱਚ - ਬੇਸੈਂਟ ਦੀ ਕਿਸ ਨਾਲ ਮੁਲਾਕਾਤ ਹੋਈ
ਸੀ?-ਹੇਲੇਨਾ ਬਲਾਵਤਸਕੀ ਨਾਲ - ਬੇਸੈਂਟ ਦੀ ਹੇਲੇਨਾ ਬਲਾਵਤਸਕੀ ਨਾਲ
ਮੁਲਾਕਾਤ ਕਦੋਂ ਹੋਈ ਸੀ?-1890 ਈ. ਵਿੱ ਚ - ਐਨੀ ਬੇਸੈਂਟ ਭਾਰਤ ਕਦੋਂ ਆਈ ਸੀ?-
16 ਨਵੰਬਰ 1893 - ਐਨੀ ਬੇਸੈਂਟ 16 ਨਵੰਬਰ 1893 ਨੂੰ ਭਾ
ਰਤ ਦੀ ਕਿਹੜੀ ਬੰਦਰਗਾਹ ‘ਤੇ ਪਹੁੰਚੀ ?-ਤੂਤੀਕੋਰਿਨ ਬੰਦਰਗਾਹ ‘ਤੇ - ਐਨੀ ਬੇਸੈਂਟ ਥੀਓਸੋਫਿਕਲ ਸੁਸਾਇਟੀ ਦੀ ਪ੍ਰਧਾਨ ਕਦੋਂ ਬਣੀ ਸੀ?-1907 ਈ.ਵਿੱ
ਚ - ਐਨੀ ਬੇਸੈਂਟ ਭਾਰਤੀ ਰਾਸ਼ਟਰੀ ਕਾਂ
ਗਰਸ ਦੀ ਪ੍ਰਧਾਨ ਕਦੋਂ ਬਣੀ ?-1917 ਈ.ਵਿੱਚ - ਕਾਂਗਰਸ ਦੇ ਕਿਹੜੇ ਇਜਲਾਸ ਵਿੱਚ ਐਨੀ
ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੀ ਪ ਹਿਲੀ ਮਹਿਲਾ ਪ੍ਰਧਾਨ ਚੁਣ ਲਿਆ ਗਿਆ ਸੀ?-ਕਲਕੱਤਾ ਇਜਲਾਸ - ਐਨੀ ਬੇਸੈਂਟ ਨੇ ਕਿਸਦੇ ਨਾਲ ਹੋਮ ਰੂ
ਲ ਲੀਗ 1916 ਯਾਨੀ ਸਵਰਾਜ ਸੰਘ ਦੀ ਸ ਥਾਪਨਾ ਕੀਤੀ ਅਤੇ ਸਵਰਾਜ ਦੇ ਆਦਰਸ਼ ਨੂੰ ਪ੍ਰਸਿੱਧ ਕਰਨਾ ਸ਼ੁਰੂਕੀਤਾ?-ਬਾ ਲ ਗੰਗਾਧਰ ਤਿਲਕ ਨਾਲ - ਹੋਮ ਰੂਲ ਲੀਗ ਦੀ ਸਥਾਪਨਾ ਕਦੋਂ ਹੋਈ
?-1916 - ਸ੍ਰੀਮਤੀ ਬੇਸੈਂਟ ਨੇ ਭਾਰਤ ਦੀ ਜਿ
ਹੜੀ ਸੇਵਾ ਕੀਤੀ ਹੈ, ਉਸ ਦੀ ਯਾਦ ਉਦੋਂ ਤੱਕ ਤਾਜ਼ੀ ਰਹੇਗੀ ਜਦੋਂ ਤੱਕ ਭਾਰਤ ਦੇ ਸਰੀਰ ਵਿੱਚ ਪ੍ਰਾਣ ਰਹਿਣਗੇ।ਇਹ ਕਥਨਕਿਸਦਾ ਹੈ?-ਮਹਾਤਮਾ ਗਾਂਧੀ - ਇੰਡੀਆ ਹੋਮ ਰੂਲ ਦੀ ਨੀਂਹ ਕਿਸਨੇ ਰੱ
ਖੀ ਸੀ?-ਐਨੀ ਬੇਸੈਂਟ - ਹੈਦਰਾਬਾਦ, ਸਿੰਧ ਵਿੱਚ ਥੀਓਸੋਫ਼ੀਕਲ
ਸੁਸਾਇਟੀ ਆਡੀਟੋਰੀਅਮ ਨੂੰ ਉਸਦੇ ਸਨ ਮਾਨ ਵਿੱਚ ਕੀ ਕਿਹਾ ਜਾਂਦਾ ਹੈ?-ਬੇ ਸੈਂਟ ਹਾਲ - ਸੂਰਤ ਵਿਖੇ ਇੰਡੀਅਨ ਨੈਸ਼ਨਲ ਕਾਂਗਰਸ
ਵਿੱਚ ਪਈ ਫੁੱਟ ਦਾ ਸਮਝੌਤਾ ਕਿਸਨੇ ਕਰਵਾਇਆ ਸੀ?-ਐਨੀ ਬੇਸੈਂਟ ਨੇ - ਐਨੀ ਬੇਸੈਂਟ ਨੇ ਕਿਹੜਾ ਸਾਹਿਤਕ ਪਰਚਾ ਸੰਪਾਦਿਤ ਕੀਤਾ ਸੀ?-‘ਕਾਮਨ ਵੀਲ’
- ਐਨੀ ਬੇਸੈਂਟ ਨੇ ਕਿਹੜਾ ਅਖਬਾਰ ਸੰਪਾ
ਦਿਤ ਕੀਤਾ ਸੀ?ਰੋਜ਼ਾਨਾ ਅਖ਼ਬਾਰ ‘ਨਿ ਊ ਇੰਡੀਆ’ - ਐਨੀ ਬੇਸੈਂਟ ਨੇ ਕਦੋਂ ‘ਕਾਮਨ ਵੀਲ’
ਨਾਂ ਦਾ ਸਾਹਿਤਕ ਪਰਚਾ ਅਤੇ ਰੋਜ਼ਾਨਾ ਅਖ਼ਬਾਰ ‘ਨਿਊ ਇੰਡੀਆ’ ਸੰਪਾਦਿਤ ਕੀ ਤਾ ?-1913 ਈ.ਵਿੱਚ - ਨਿਊ ਇੰਡੀਆ ਕਿਹੜੀ ਸਦੀ ਦਾ ਇੱਕ ਸ਼ੁ
ਰੂਆਤੀ ਅਖ਼ਬਾਰ ਸੀ ਜੋ ਭਾਰਤ ਵਿੱਚ ਐ ਨੀ ਬੇਸੈਂਟ ਦੁਆਰਾ ਭਾਰਤੀ ਸੁਤੰਤਰਤਾ ਸੰਘਰਸ਼ ਨਾਲ ਸਬੰਧਤ ਮੁੱਦਿਆਂਨੂੰ ਉ ਜਾਗਰ ਕਰਨ ਲਈ ਪ੍ਰਕਾਸ਼ਿਤ ਕੀਤਾ ਗਿਆ ਸੀ?-2ਵੀਂ ਸਦੀ ਦਾ - ਐਨੀ ਬੇਸੈਂਟ ਨੇ ਬਨਾਰਸ ਵਿਖੇ ਕਿਹੜਾ
ਕਾਲਜ ਖੋਲ੍ਹਿਆ ਸੀ?-ਸੈਂਟਰਲ ਹਿੰਦੂ ਕਾਲਜ ਖੋਲ੍ਹਿਆ - ਐਨੀ ਬੇਸੈਂਟ ਨੇ ਕਿਸ ਨਾਲ ਰਲ ਕੇ ਮਹਿ
ਲਾ ਮੱਤ ਅਧਿਕਾਰ ਅੰਦੋਲਨ ਵਿੱਚ ਭਾਗ ਲਿਆ ਸੀ?-ਸਰੋਜਨੀ ਨਾਇਡੂ - ਐਨੀ ਨੇ ਕਿਹੜੇ ਅੰਦੋਲਨਾਂ ਵਿੱਚ ਮੁੱ
ਖ ਭੂਮਿਕਾ ਨਿਭਾਈ ?-ਸਕਾਊਟ ਅਤੇ ਗਰਲ ਜ਼ ਗਾਈਡ ਅੰਦੋਲਨਾਂ - ਵਿਸ਼ਵ ਸਕਾਊਟ ਮੁਖੀ ਬੇਡੇਨ ਪਾਵੇਲ ਨੇ ਐਨੀ ਬੇਸੈਂਟ ਨੂੰ ਨੂੰ ਕਿਸਦੀ ਪਹਿ
ਲੀ ਮਹਿਲਾ ਕਮਿਸ਼ਨਰ ਨਿਯੁਕਤ ਕੀਤਾ?- ਆਲ ਇੰਡੀਆ ਬੁਆਇ ਸਕਾਊਟਐਸੋਸੀਏਸ਼ਨ ਦੀ - ਵਿਸ਼ਵ ਸਕਾਊਟ ਮੁਖੀ ਬੇਡੇਨ ਪਾਵੇਲ ਨੇ ਐਨੀ ਬੇਸੈਂਟ ਨੂੰ ਆਲ ਇੰਡੀਆ ਬੁਆਇ
ਸਕਾਊਟ ਐਸੋਸੀਏਸ਼ਨ ਦੀ ਪਹਿਲੀ ਮਹਿ ਲਾ ਕਮਿਸ਼ਨਰ ਕਦੋਂ ਨਿਯੁਕਤਕੀਤਾ ਸੀ? -1921 ਈ.ਵਿੱਚ - ਐਨੀ ਬੇਸੈਂਟ ਦੇ ਸਹਿਯੋਗ ਨਾਲ ਕਾ
ਮਨਵੈਲਥ ਆਫ ਇੰਡੀਆ ਬਿਲ ਬ੍ਰਿਟਿਸ਼ ਪਾ ਰਲੀਮੈਂਟ ਵਿੱਚ ਕਦੋਂ ਰੱਖਿਆ ਗਿਆ ?- 1925 ਈ. - ਕਿਹੜੇ ਕਾਲਜ ਨੂੰ ਬਨਾਰਸ ਹਿੰਦੂ ਯੂ
ਨੀਵਰਸਿਟੀ ਦਾ ਰੂਪ ਦਿੱਤਾ?-ਸੈਂਟਰਲ ਹਿੰਦੂ ਕਾਲਜ - ਸੈਂਟਰਲ ਹਿੰਦੂ ਕਾਲਜ ਨੂੰ ਬਨਾਰਸ ਹਿੰ
ਦੂ ਯੂਨੀਵਰਸਿਟੀ ਦਾ ਰੂਪ ਕਿਸਨੇ ਦਿੱ ਤਾ?-ਪੰਡਿਤ ਮੋਹਨ ਮਦਨ ਮਾਲਵੀਆ - ਐਨੀ ਬੇਸੈਂਟ ਦੁਆਰਾਂ ਲਿਖੀਆਂ ਪੁ
ਸਤਕਾਂ ਦੇ ਨਾਂ ਲਿਖੋ ?- ਡੈਥ ਐਂਡ ਆ ਫਟਰ ,ਸਵੈ-ਜੀਵਨੀ,ਇਨ ਦਿ ਆਉਟਰ ਕੋਰਟ ,ਕਰਮ,ਦਿ ਸੈਲਫ ਐੰਡ ਇਟਸਸ਼ੀਥਸ,ਮੈਨ ਐੰਡ ਹਿਜ਼ ਬੌਡੀਜ਼,ਮੌਕਸ਼ ਦਾ ਮਾਰਗ, ਦਿ ਏਸ਼ੀਐਟ ਵਿਜਡਮ,ਐਵੋਲੂਸ਼ਨ ਆਫ ਲਾ ਈਫ ਐੰਡ ਫਾਰਮ,ਕਾਂਗਰਸ ਸਪੀਚ ਆਦਿ। - ਐਨੀ ਬੇਸੈਂਟ ਦੀ ਮੌਤ ਕਦੋਂ ਹੋਈ ਸੀ?
-20 ਸਤੰਬਰ, 1933 - ਐਨੀ ਬੇਸੈਂਟ ਦੀ ਮੌਤ ਕਿੱਥੇ ਹੋਈ ਸੀ
?-ਮਦਰਾਸ - ਐਨੀ ਬੇਸੈਂਟ ਦੀ ਮੌਤ ਕਿੰਨੇ ਸਾਲ ਦੀ
ਉਮਰ ਵਿੱਚ ਹੋਈ ਸੀ?-85 ਸਾਲ ਦੀ ਉਮਰ - ਐਨੀ ਬੇਸੈਂਟ ਦੀ ਮੌਤ ਦੇ ਬਾਅਦ ਉਸਦੇ
ਸਾਥੀਆਂ (ਜਿੱਡੂ ਕ੍ਰਿਸ਼ਨਮੂਰਤੀ, ਗਾ ਈਡੋ ਫਰਨਾਂਡੋ, ਐਲਡੌਸ ਹਕਸਲੇ ਅਤੇ ਰੋ ਜ਼ਾਲਿੰਡ ਰਾਜਗੋਪਾਲ) ਨੇ ਉਸਦੇਸਨਮਾਨ ਵਿੱਚ ਕਿਹੜਾ ਸਕੂਲ ਬਣਾਇਆ?-ਬੇਸੈਂਟ ਹਿੱਲ ਸਕੂਲ।
ਸਹਾਇਕ ਪ੍ਰੋ.ਗਗਨਦੀਪ ਕੌਰ ਧਾਲੀਵਾਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly