HOME ਮਹਿਤਪੁਰ ਸੁਨਿਆਰੇ ਦੀ ਦੁਕਾਨ ਤੋਂ ਚੈਨ ਚੋਰੀ

ਮਹਿਤਪੁਰ ਸੁਨਿਆਰੇ ਦੀ ਦੁਕਾਨ ਤੋਂ ਚੈਨ ਚੋਰੀ

1
ਫੋਟੋ:- ਕੈਮਰੇ ਵਿੱਚ ਕੈਦ ਹੋਈ ਚੈਨੀ ਚੋਰ ਦੀ ਤਸਵੀਰ

ਮਹਿਤਪੁਰ   (ਸਮਾਜ ਵੀਕਲੀ)   (ਪੱਤਰ ਪ੍ਰੇਰਕ )– ਮਹਿਤਪੁਰ ਪੁਰਾਣਾ ਬਜਾਰ ਵਿਚ ਸਥਿਤ ਸੰਜੀਵ ਜਿਊਲਰ ਸੁਨਿਆਰੇ ਦੀ ਦੁਕਾਨ ਤੋਂ ਚੈਨ ਚੋਰੀ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਜੀਵ ਵਰਮਾ ਨੇ ਦੱਸਿਆ ਕਿ ਤਕਰੀਬਨ  ਸਵੇਰੇ 10 ਵਜੇ ਮੇਰੀ ਦੁਕਾਨ ਤੇ ਇਕ ਅਣਪਛਾਤੇ ਵਿਅਕਤੀ ਵੱਲੋਂ ਮੌਕੇ ਦਾ ਫਾਇਦਾ ਉਠਾ ਕੇ 25 ਗ੍ਰਾਮ ਸੋਨੇ ਦੀ ਬਣੀ ਚੈਨ ਚੁਰਾ ਲਈ ਗਈ। ਅਣਪਛਾਤੇ ਚੋਰ ਦੀ ਵੀਡੀਓ ਦੁਕਾਨ ਅੰਦਰ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ। ਇਹ ਵੀਡੀਓ ਅਲੱਗ ਅਲੱਗ ਗਰੁਪਾਂ ਵਿਚ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੰਜੀਵ ਵਰਮਾ ਨੇ ਸੋਸ਼ਲ ਮੀਡੀਆ ਤੇ ਮੁਖ਼ਾਤਿਬ ਹੁੰਦਿਆਂ ਅਪੀਲ ਵੀ ਕੀਤੀ ਕਿ ਜੇਕਰ ਸੀ ਸੀ ਟੀ ਵੀ ਵਿਚ ਦਿਖਾਈ ਦੇ ਰਹੇ ਅਣਪਛਾਤੇ ਵਿਅਕਤੀ ਬਾਰੇ ਕਿਸੇ ਨੂੰ ਜਾਣਕਾਰੀ ਮਿਲੇ ਤਾਂ ਉਨ੍ਹਾਂ ਦੇ ਨੰਬਰ 9855838620 ਤੇ ਸੰਪਰਕ ਕਰ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article22 ਅਪ੍ਰੈਲ ਤੋਂ 29 ਅਪ੍ਰੈਲ ਤੱਕ ਆਰ ਸੀ ਐਫ ਇੰਪਲਾਈਜ਼ ਯੂਨੀਅਨ ਦਾ ਜਨ ਜਾਗਰਣ ਅਭਿਆਨ ਅੱਜ ਸ਼ੈੱਲ ਸ਼ਾਪ ਵਿੱਚ ਕਰਮਚਾਰੀਆਂ ਨੂੰ ਕੀਤਾ ਜਾਗਰੂਕ
Next articleਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੰਜ ਪਿਆਰਾ ਪਾਰਕ ਵਿਖੇ ਆਸਰਾ ਫਾਊਂਡੇਸ਼ਨ (ਐਨਜੀਓਜ) ਦੇ ਸਹਿਯੋਗ ਨਾਲ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ