HOME ਅਜੇ ਮੰਗੂਪੁਰ ਨੂੰ ਦੁਸਰੀ ਵਾਰ ਪ੍ਰਧਾਨ ਨਿਯੁਕਤ ਕਰਨ ਤੇ ਵਿਜੇ ਕੁਮਾਰ...

ਅਜੇ ਮੰਗੂਪੁਰ ਨੂੰ ਦੁਸਰੀ ਵਾਰ ਪ੍ਰਧਾਨ ਨਿਯੁਕਤ ਕਰਨ ਤੇ ਵਿਜੇ ਕੁਮਾਰ ਸੋਨੂੰ ਟੌਂਸਾ ਨੇ ਦਿੱਤੀਆਂ ਵਧਾਈਆਂ

1
 ਆਉਣ ਵਾਲੇ 2027 ਚੋਣਾਂ ਵਿੱਚ ਭਾਰੀ ਬਹੁਮਤ ਨਾਲ ਬਲਾਚੌਰ ਤੋਂ ਲੀਡ ਹਾਸਿਲ ਕਰੇਗੀ ਕਾਂਗਰਸ :ਵਿਜੇ ਕੁਮਾਰ ਸੋਨੂੰ ਟੌਂਸਾ ਵਾਈਸ ਪ੍ਰਧਾਨ ਕਾਂਗਰਸ
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )  ਕਾਂਗਰਸ ਸੁਪਰੀਮੋ  ਮੈਡਮ ਸੋਨੀਆਂ ਗਾਂਧੀ, ਰਾਹੁਲ ਗਾਂਧੀ ਅਤੇ ਪਿ੍ਯੰਕਾ ਗਾਂਧੀ ਵਲੋਂ  ਬਲਾਚੌਰ ਤੋਂ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਬੇਟੇ ਅਜੇ ਮੰਗੂਪੁਰ ਨੂੰ   ਉਨ੍ਹਾਂ ਦੀਆਂ ਪਾਰਟੀ ਪ੍ਰਤੀ ਚੰਗੀ ਕਾਰਜਗਾਰੀ ਨੂੰ  ਦੇਖਦੇ ਹੋਏ ਉਨ੍ਹਾਂ ਨੂੰ  ਦੂਸਰੀ ਵਾਰੀ ਪਾਰਟੀ  ਵਲੋਂ ਜਿਲ੍ਹਾਂ ਪ੍ਰਧਾਨ ਨਿਯੁਕਤ ਕੀਤਾ ਗਿਆ |  ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਜੇ ਕੁਮਾਰ ਸੋਨੂੰ ਵਾਈਸ ਪ੍ਰਧਾਨ ਕਾਂਗਰਸ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨੇ ਕੀਤਾ | ਉਨ੍ਹਾਂ ਕਿਹਾ ਕਿ ਆਉਣ ਵਾਲੇ 2027 ਚੋਣਾਂ ਵਿੱਚ ਭਾਰੀ ਬਹੁਮਤ ਨਾਲ ਬਲਾਚੌਰ ਤੋਂ ਕਾਂਗਰਸ ਪਾਰਟੀ ਲੀਡ ਹਾਸਿਲ ਕਰੇਗੀ |  ਉਨ੍ਹਾਂ ਕਿਹਾ ਕਿ ਚੌਧਰੀ ਅਜੇ ਮੰਗੂਪੁਰ ਵਲੋਂ ਪਾਰਟੀ ਦੀ ਨੀਤੀਆਂ ਨੂੰ  ਜਨ ਜਨ ਤੱਕ ਪਹੁੰਚਣਾ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਉਹ ਇਲਾਕੇ ਦੇ ਹਰੇਕ ਸਮੱਸਿਆ ਨੂੰ   ਜਲਦ ਤੋਂ ਜਲਦ ਹੱਲ ਕਰਨ ਲਈ ਸੁਝਾਅ  ਕੱਢਦੇ ਰਹਿੰਦੇ ਹਨ |  ਉਨ੍ਹਾਂ ਕਿਹਾ ਕਿ ਸਮੇਂ ਦੀ ਹਾਕਮ ਸਰਕਾਰ ਲੋਕਾਂ ਨੂੰ  ਸੁਵਿਧਾਵਾਂ ਦੇਣ ਵਿੱਚ ਵਿਫਲ ਰਹੀ ਹੈ | ਇਸ ਲਈ ਲੋਕ ਹੋਣ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ  ਚੱਲਦਾ ਕਰਨ ਲਈ ਮਨ ਬਣਾਈ ਬੈਠੇ ਹਨ |
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰਾਜਾ ਵੜਿੰਗ ਵੱਲੋਂ ਸਵ:ਬੂਟਾ ਸਿੰਘ ਜੀ ਦਾ ਜਾਤੀ ਅਧਾਰਤ ਅਪਮਾਨ ਨਿੰਦਣਯੋਗ- ਰਣਜੀਤ ਸਿੰਘ ਪਵਾਰ
Next articleਤਿੰਨ ਪਿੰਡਾਂ ਦੇ ਮੋਬਾਈਲ ਟਾਵਰਾਂ ਤੋਂ ਤਾਂਬੇ ਦੀਆਂ ਤਾਰਾਂ ਚੋਰੀ