HOME ‘ਰਵਿਦਾਸ ਜੀ ਦੀ ਰੂਹ ਕੁਰਲਾਉਂਦੀ ਹੋਣੀ’

‘ਰਵਿਦਾਸ ਜੀ ਦੀ ਰੂਹ ਕੁਰਲਾਉਂਦੀ ਹੋਣੀ’

2
ਮੇਜਰ ਸਿੰਘ ਬੁਢਲਾਡਾ

SAMAJ WEEKLY UK

‘ਰਵਿਦਾਸ ਜੀ ਦੀ ਰੂਹ ਕੁਰਲਾਉਂਦੀ ਹੋਣੀ’

ਇਕ ਕਹਿੰਦੇ ‘ਆਦਿ ਧਰਮ’ ਲਿਖਾਉਣਾ ਤੁਸੀਂ,
ਦੂਜੇ ਕਹਿੰਦੇ ਲਿਖਾਓ ‘ਰਵਿਦਾਸੀਆ ਧਰਮ’ ਜੀ।

ਆਪ ਤਾਂ ਇਹ ‘ਦੋ’ ਹੋ ਰਹੇ ਨਹੀਂ ਇਕੱਠੇ,
ਸਮਾਜ ਨੂੰ ਜੋੜਨ ਦਾ ਪਾਲ ਰੱਖਿਆ ਭਰਮ ਜੀ।

ਗੁਰੂ ‘ਰਵਿਦਾਸ’ ਜੀ ਦੀ ਰੂਹ ਕੁਰਲਾਉਂਦੀ ਹੋਣੀ,
ਵੇਖਕੇ ਇਹਨਾਂ ਦਾ ਸਮਾਜ ਜੋੜਨ ਦਾ ਕਰਮ ਜੀ।

ਉਂਝ ਦਿੰਦੇ ਨੇ ਸੰਦੇਸ਼ ਇਹ “ਮਧੁਪ ਮਖੀਰੇ” ਵਾਲਾ,
‘ਮੇਜਰ’ ਸਮਾਜ ਦੇ ਲੋਕ ਪੈਰ ਸੋਚਕੇ ਧਰਨ ਜੀ।

ਮੇਜਰ ਸਿੰਘ ਬੁਢਲਾਡਾ
94176 42327

Previous articleਟੀਬੀ ਨੂੰ ਹਰਾਉਣ ਲਈ ਜਨ-ਭਾਗੀਦਾਰੀ ਜ਼ਰੂਰੀ, ਹਰ ਲੱਛਣ ਨੂੰ ਗੰਭੀਰਤਾ ਨਾਲ ਲਵੋ : ਐੱਸ.ਐੱਮ.ਓ. ਡਾ ਸਤਿੰਦਰਜੀਤ ਕੌਰ