HOME ਨੌਜਵਾਨਾਂ ਦੀ ਪਹਿਲੀ ਪਸੰਦ ਬਣਿਆ ਸ਼੍ਰੋਮਣੀ ਅਕਾਲੀ ਦਲ : ਅਮਿਤ ਗੋਸਾਈਂ

ਨੌਜਵਾਨਾਂ ਦੀ ਪਹਿਲੀ ਪਸੰਦ ਬਣਿਆ ਸ਼੍ਰੋਮਣੀ ਅਕਾਲੀ ਦਲ : ਅਮਿਤ ਗੋਸਾਈਂ

3

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਅੱਜ ਸ਼੍ਰੋਮਣੀ ਅਕਾਲੀ ਦਲ ਸੈਂਟਰਲ ਨੂੰ ਉਸ ਵੇਲੇ ਤਾਕਤ ਮਿਲੀ ਜਦੋ ਐਡਵੋਕੇਟ ਸਾਗਰ, ਸ੍ਰ: ਕੰਵਲਜੀਤ ਸਿੰਘ ਅਤੇ ਸ੍ਰ: ਪ੍ਰਭਜੋਤ ਸਿੰਘ ਗੋਰਾ ਜੀ ਦੇ ਉੱਦਮ ਸਦਕਾ ਹਲਕਾ ਸੈਂਟਰਲ ਦੇ ਇੰਚਾਰਜ ਅਮਿਤ ਗੋਸਾਈਂ ਜੀ ਦੀ ਅਗਵਾਈ ਵਿੱਚ ਸਾਜਨ ਅਟਵਾਲ ਜੀ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ । ਅਮਿਤ ਗੋਸਾਈਂ ਨੇ ਕਿਹਾ ਨੌਜਵਾਨਾਂ ਦੀ ਪਹਿਲੀ ਪਸੰਦ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਕਿਉਂਕਿ ਹੁਣ ਸਿਰਫ਼ ਨੌਜਵਾਨਾ ਨੂੰ ਹੀ ਨਹੀਂ ਬਲਕਿ ਸਾਰੇ ਪੰਜਾਬ ਦਾ ਹਰ ਵਰਗ 2007 ਤੋਂ 2017 ਤੱਕ ਕਿਤੇ ਕੰਮਾਂ ਨੂੰ ਦੇਖਦੇ ਹੋਏ ਸ੍ਰ: ਸੁਖਬੀਰ ਸਿੰਘ ਬਾਦਲ ਜੀ ਨੂੰ ਹੀ 2027 ਵਿੱਚ ਮੁੱਖ ਮੰਤਰੀ ਬਣਦਾ ਦੇਖਦਾ ਚਾਹੁੰਦੇ ਹਨ । ਉਹਨਾਂ ਦੇ ਨਾਲ ਰਾਜਨ, ਸਾਹਿਲ ਬੈਂਸ, ਸੋਨੂੰ ਕਟਾਰੀਆ, ਹਰਵਿੰਦਰ , ਰਾਜਕੁਮਾਰ , ਮਨਦੀਪ , ਬੰਟੀ, ਸਿੱਪੀ ਬੈਂਸ ਆਦਿ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੀ ਧੀ ਨੇ ਕਨੇਡਾ ਪੁਲਿਸ ਚ ਭਰਤੀ ਹੋ ਕੇ ਕਰਵਾਈ ਬੱਲੇ ਬੱਲੇ
Next articleਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਭਗਤਾ ਭਾਈ ਕਾ ਵੱਲੋਂ ਮਾਸਿਕ ਇਕੱਤਰਤਾ ਵਿੱਚ ਮਈ ਦਿਵਸ ਦੇ ਸ਼ਿਕਾਗੋ ਮਜ਼ਦੂਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ