HOME ਨਾਲਾਗੜ੍ਹ ਨਗਰ ਦੀ ਨਵੀਂ ਕਾਰਜਕਾਰਣੀ ਨੂੰ ਸਵਸਤਿਕ ਗੌਤਮ ਵੱਲੋਂ ਬਧਾਈਆਂ

ਨਾਲਾਗੜ੍ਹ ਨਗਰ ਦੀ ਨਵੀਂ ਕਾਰਜਕਾਰਣੀ ਨੂੰ ਸਵਸਤਿਕ ਗੌਤਮ ਵੱਲੋਂ ਬਧਾਈਆਂ

3
ਚੰਡੀਗੜ੍ਹ   (ਸਮਾਜ ਵੀਕਲੀ)   ਗੁਰਭਿੰਦਰ ਗੁਰੀ :- ਬੀਬੀਐਨ ਖੇਤਰ ਨਾਲ ਸੰਬੰਧਿਤ ਨੌਜਵਾਨ ਸਵਸਤਿਕ ਗੌਤਮ, ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਅਭਾਵਿਪ) ਦੇ ਜਵਾਇੰਟ ਸਕੱਤਰ ਹਨ, ਨੇ ਨਾਲਾਗੜ੍ਹ ਨਗਰ ਦੀ ਨਵੀਂ ਕਾਰਜਕਾਰਣੀ 2026-27 ਦੇ ਗਠਨ ਮੌਕੇ ਆਸ਼ੀਸ਼ ਨੂੰ ਨਗਰ ਪ੍ਰਧਾਨ ਅਤੇ ਭਾਵਨਾ ਅਟਲ ਨੂੰ ਨਗਰ ਮੰਤਰੀ ਬਣਨ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਦਿਲੋਂ ਬਧਾਈ ਦਿੱਤੀ। ਉਨ੍ਹਾਂ ਨੇ ਇਹ ਵੀ ਵਿਸ਼ਵਾਸ ਜਤਾਇਆ ਕਿ ਨਵੀਂ ਕਾਰਜਕਾਰਣੀ ਸੰਸਥਾ ਦੇ ਕੰਮ ਨੂੰ ਅੱਗੇ ਵਧਾਉਂਦਿਆਂ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰਨ ਵਿੱਚ ਸਫਲ ਰਹੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਵਲੋਂ ਟੈਗੋਰ ਥੀਏਟਰ ਵਿੱਚ ਕਰਾਏ ਗਏ ਥੀਏਟਰ ਨਾਟਕ – ਠੱਗੀ ਅਤੇ ਰਾਹਤ
Next articleਜੀ ਟੀ ਯੂ ਦਾ ਵਫਦ ਜਨਗਣਨਾ – 2027 ਲਈ ਅਧਿਆਪਕਾਂ ਦੀਆਂ ਲਗਾਈਆਂ ਧੜਾਧੜ ਡਿਊਟੀਆਂ ਸਬੰਧੀ ਡੀ ਸੀ ਕਪੂਰਥਲਾ ਨੂੰ ਮਿਲ਼ਿਆ