ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ ਪੰਜਵਾਂ ਸਟੇਸ਼ਨਰੀ ਵੰਡ ਸਮਾਰੋਹ ਅੱਜ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਬੱਚਿਆਂ ਨੂੰ ਕਾਪੀਆਂ ਪੈੱਨ ਵੰਡਕੇ ਸਵ.ਗੁਰਮੀਤ ਰਾਮ ਦਦਰਾਲ ਟਰੱਸਟ ਦੇ ਬੈਨਰ ਹੇਠ ਉਨ੍ਹਾਂ ਪੁੱਤਰ ਤੁਹਾਡੇ ਆਪਣੇ ਗਾਇਕ ਰਾਜ ਦਦਰਾਲ,ਅਵਤਾਰ ਚੰਦ ਕਨੇਡਾ,ਪ੍ਰੇਮ ਲਾਲ ਦਦਰਾਲ,ਅਤੇ ਹੁਸਨ ਲਾਲ ਦਦਰਾਲ ਗ੍ਰੀਸ ਵੱਲੋਂ ਮਨਾਇਆ ਗਿਆ ਇਸ ਮੌਕੇ ਹਾਜ਼ਰ ਸਨ ਸ਼੍ਰੀ ਪਰਵੀਨ ਬੰਗਾ ਜੀ ਜਰਨਲ ਸਕੱਤਰ ਬਸਪਾ ਪੰਜਾਬ,NRI ਨੰਬਰਦਾਰ ਮਹਿੰਦਰ ਸਿੰਘ ਅਣਦੇਹ ਯੂ.ਐਸ.ਏ,ਸਰਪੰਚ ਬਹਾਦਰ ਸਿੰਘ ਥਿਆੜਾ ਜੀ,ਬਸਪਾ ਆਗੂ ਵਿਜੈ ਗੁਣਾਚੌਰ ਜੀ,ਹਰਬਲਾਸ ਬਸਰਾ ਜੀ,ਲੈਕਚਰਾਰ ਮੱਖਣ ਬਖਲੌਰ ਜੀ,ਅਮਰੀਕ ਸਿੰਘ ਪੁਰੇਵਾਲ ਪ੍ਰਧਾਨ ਦੇਹਰਾ ਲੱਖ ਦਾਤਾ ਪੀਰ ਨਿਗਾਹਾ,ਪੰਚ ਗੋਬਿੰਦ ਸਿੰਘ ਧੀਰ,ਪੰਚ ਲਖਵਿੰਦਰ ਸਿੰਘ ਧੀਰ,ਪੰਚ ਬਲਵੀਰ ਸਿੰਘ ਦਦਰਾਲ,ਪੰਚ ਅਵਤਾਰ ਸਿੰਘ ਦਿਓਲ ਜੀ,ਬਲਕਾਰ ਸਿੰਘ ਅਣਦੇਹ ਜੀ,ਹਰਜਿੰਦਰ ਸਿੰਘ ਟੂਰਾਂ,ਮਨਪ੍ਰੀਤ ਦਦਰਾਲ,ਨਰੇਸ਼ ਕੁਮਾਰ ਬਖਲੌਰ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



