HOME ਪਿੰਡ ਤੇਹਿੰਗ ਤੋਂ ਯਾਤਰਾ ਕਾਂਸ਼ੀ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ...

ਪਿੰਡ ਤੇਹਿੰਗ ਤੋਂ ਯਾਤਰਾ ਕਾਂਸ਼ੀ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਸਥਾਨ ਦੇ ਯਾਤਰੀ ਦਰਸ਼ਨ ਕਰਨਗੇ

5

ਨਗਰ  (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਪਿੰਡ ਤੇਹਿੰਗ ਤਹਿਸੀਲ ਫ਼ਿਲੌਰ (ਜਲੰਧਰ) ਤੋਂ 30 ਯਾਤਰੀਆਂ ਦਾ ਜਥਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਕਾਂਸ਼ੀ (ਬਨਾਰਸ)ਦੇ ਦਰਸ਼ਨਾਂ ਲਈ ਜਾ ਰਿਹਾ ਹੈ।ਇਹ ਜਥਾ 23 ਮਾਰਚ 2026 ਸ਼ਾਮ ਨੂੰ ਫ਼ਿਲੌਰ ਰੇਲਵੇ ਸਟੇਸ਼ਨ ਤੋ ਗਾਇਕ ਜਸਵਿੰਦਰ ਲੋਹਟੀਆ ਤੇ ਬਾਬਾ ਸੰਦੀਪ ਸਿੰਘ ਦੀ ਅਗਵਾਈ ਵਿੱਚ ਰਵਾਨਾ ਹੋਵੇਗਾ। ਕਾਂਸ਼ੀ ਅਤੇ ਬਨਾਰਸ ਦੇ ਆਸ ਪਾਸ ਹੋਰ ਸਥਾਨਾਂ ਦੇ ਦਰਸ਼ਨ ਕਰਨ ਉਪਰੰਤ 29 ਮਾਰਚ 2026 ਨੂੰ ਵਾਪਿਸ ਆਵੇਗਾ। ਹੋਰ ਜਾਣਕਾਰੀ ਲਈ 9815639103 ਤੇ ਸੰਪਰਕ ਕਰ ਸਕਦੇ ਹੋ।ਜੈ ਗੁਰੂਦੇਵ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਮਨਾਇਆ ਗਿਆ
Next articleਸਕੁਐਮਿਸ਼ ਵਿੱਚ ਕਾਲੇ ਰਿੱਛ ਵੱਲੋਂ ਦੋ ਲੋਕਾਂ ’ਤੇ ‘ਝੂਠਾ ਹਮਲਾ’, ਚੇਤਾਵਨੀ ਜਾਰੀ