ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਤੇ ਗਾਇਕ ਕ੍ਰਿਸ਼ਨ ਹੀਓ ਜੀ ਦੀ ਬਲੁੰਦ ਅਵਾਜ਼ ਵਿੱਚ ਗਾਇਆ ਪ੍ਰਸਿੱਧ ਗੀਤਕਾਰ ਮਿਸਟਰ ਪੌਲ ਜੀ ਦੇ ਲਿਖਿਆ ਮਿਊਜ਼ਿਕ ਡਾਇਰੈਕਟਰ ਪ੍ਰਸ਼ੋਤਮ ਬੰਗੜ ਜੀ ਦੇ ਸੰਗੀਤ ਵਿੱਚ ਤਿਆਰ ਕੀਤੇ ਵੀਡੀਓ ਡਾਇਰੈਕਟਰ ਅਵੀ ਲੱਖੀਵਾਲ ਦੇ ਫ਼ਿਲਮਾਏ ਧਾਰਮਿਕ ਗੀਤ”ਮੇਹਰਾਂ”ਦਾ ਪੋਸਟਰ ਆਰ.ਐਮ.ਟੂ ਕੰਪਨੀ ਅਤੇ ਮੇਲਾ ਇੰਟਰਟੇਨਰਜ਼ ਕੰਪਨੀ ਕਨੇਡਾ ਦੇ ਪ੍ਰੋਡਿਊਸਰ ਸ੍ਰੀ ਬਿੱਲ ਬਸਰਾ ਕਨੇਡਾ ਤੇ ਤੁਹਾਡੇ ਆਪਣੇ ਰਾਜ ਦਦਰਾਲ ਵੱਲੋਂ ਪੇਸ਼ ਕੀਤਾਂ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



