ਆਇਰਲੈਂਡ ਦੀਆਂ ਸਿਹਤ ਸੇਵਾਵਾਂ ’ਤੇ ਸਾਈਬਰ ਹਮਲਾ

ਲੰਡਨ (ਸਮਾਜ ਵੀਕਲੀ):ਆਇਰਲੈਂਡ ਦੀ ਸਿਹਤ ਸੇਵਾ ਦਾ ਕਹਿਣਾ ਹੈ ਕਿ ਇਕ ‘ਜ਼ੋਰਦਾਰ ਸਾਈਬਰ ਹਮਲੇ’ ਤੋਂ ਬਾਅਦ ਇਸ ਨੂੰ ਆਪਣਾ ਆਈਟੀ ਸਿਸਟਮ ਬੰਦ ਕਰਨਾ ਪਿਆ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਦਮ ਸਾਵਧਾਨੀ ਵਜੋਂ ਚੁੱਕਿਆ ਗਿਆ ਤਾਂ ਕਿ ਕਰੋਨਾਵਾਇਰਸ ਵੈਕਸੀਨ ਲਈ ਸਮਾਂ ਲੈਣ ਵਾਲੇ ਪ੍ਰੇਸ਼ਾਨ ਨਾ ਹੋਣ। ਰਾਜਧਾਨੀ ਡਬਲਿਨ ਵਿਚ ਵੀ ਕਈ ਸੇਵਾਵਾਂ ਰੱਦ ਕਰਨੀਆਂ ਪਈਆਂ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੇਪਾਲ: ਓਲੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੁੱਕੀ
Next articleਅਮਰੀਕਾ ਤੇ ਆਸਟਰੇਲੀਆ ਵੱਲੋਂ ਚੀਨ ਨਾਲ ਤਣਾਅ ਬਾਰੇ ਚਰਚਾ