ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਜੈ ਭੀਮ ਜੈ ਭਾਰਤ ਅੱਜ ਮਿਤੀ 24-8-25 ਨੂੰ ਪ੍ਰਬੁੱਧ ਭਾਰਤ ਸੰਸਥਾਂ ਵਲੋਂ ਬਾਬਾ ਸਾਹਿਬ ਜੀ ਤੇ ਬਹੁਜਨ ਮਹਾਪੁਰਸ਼ਾ ਦੀ ਜੀਵਨੀ ਨੂੰ ਸਮਰਪਿਤ ਪਿੰਡ ਸਲੋਹ ਵਿੱਚ ਸੈਂਟਰ ਇੰਚਾਰਜ ਡਾਕਟਰ ਸਰਬਜੀਤ ਗੰਗੜ ਵਲੋਂ ਸੈਂਟਰ ਬਣਿਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਬੱਚਿਆਂ ਨੇ ਉਤਸ਼ਾਹ ਦਿਖਾਇਆ ਗਿਆ 77 ਬੱਚਿਆਂ ਨੇ ਭਾਗ ਲਿਆ ਪੇਪਰ ਤੋਂ ਬਾਅਦ ਬੱਚਿਆ ਨੂੰ ਚਾਹ ਸਮੋਸਿਆਂ ਦਾ ਲੰਗਰ ਵੀ ਛਕਾਇਆ ਗਿਆ ਤੇ ਡਾਕਟਰ ਪ੍ਰਿੰਸ ਜੀ ਮੈਡੀਕਲ ਆਫਿਸਰ ਜੀ ਵੀ ਸ਼ਾਮਿਲ ਹੋਏ ਮੇਰੇ ਨਾਲ ਮੇਰੀ ਟੀਸ ਡਾਕਟਰ ਇੰਦਰਜੀਤ ਮਾਸਟਰ ਬਲਵਿੰਦਰ ਭੱਟੀ ਜੀ ਲੈਕਚਰਾਰ ਨਰੇਸ਼ ਭੱਟੀ ਜੀ ਐਡਵੋਕੇਟ ਸ਼੍ਰੀ ਮਤੀ ਅਨੀਤਾ ਜੀ ਮੇਰੀ wife ਬਲਬੀਰ ਕੌਰ ਜੀ ਜਿਨ੍ਹਾਂ ਨੇ ਬੱਚਿਆਂ ਨੂੰ 2 ਮਹੀਨੇ ਇਸ ਕਿਤਾਬ ਦੀ ਤਿਆਰੀ ਵੀ ਕਰਵਾਈ ਤੇ ਬੱਚਿਆ ਨੂੰ ਹਰ ਐਤਵਾਰ ਨੂੰ ਮਿਸ਼ਨਰੀ ਫਿਲਮਾਂ ਫੁੱਲੇ ਸੁਦਰਾ ਤੇ ਜੈ ਭੀਮ ਵੀ ਦਿਖਾਇਆ ਸਨ ਹੋਰ ਸਾਥੀ ਬਲਬੀਰ ਰੱਤੂ ਜੀ ਸੁਭਾਸ਼ ਗੰਗੜ ਜੀ ਕਸ਼ਮੀਰ ਗੰਗੜ ਬਿੱਟੂ ਰਾਮ ਸੁੰਢ ਜੀ ਜਯੋਤੀ ਥਿੰਦ ਜੀ ਸਾਰਿਆ ਦਾ ਧੰਨਵਾਦ ਜਿਨ੍ਹਾਂ ਨੇ ਮੇਰਾ ਸਹਿਜੋਗ ਵੀ ਕੀਤਾ ਤੇ ਅੱਗੇ ਤੋਂ ਵੀ ਬਚਿਆ ਨੂੰ ਮਿਸ਼ਨ ਨਾਲ ਜੋੜਿਆਂ ਜਾਵੇਗਾ।
ਪਿੰਡ ਸਲੋਹ ਬਾਬਾ ਸਾਹਿਬ ਜੀ ਤੇ ਬਹੁਜਨ ਮਹਾਂਪੁਰਸ਼ਾਂ ਦੀ ਜੀਵਨੀ ਤੇ ਮਿਸ਼ਨ ਨੂੰ ਸਮਰਪਿਤ ਲਿਖਤੀ ਟੈਸਟ ਲਿਆ ਗਿਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



