ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਅਫਸਰਾਂ ਬਾਲਾ ਜੀ ਦੇ ਹੁਕਮ ਅਨੁਸਾਰ ਟਰੈਫਿਕ ਪੁਲਿਸ ਬੰਗਾ ਵਲੋਂ ਦੁਰਾਨੇ ਡਿਊਟੀ ਸ੍ਰੀ ਨਾਭ ਕਮਲ ਰਾਜਾ ਸਾਹਿਬ ਮੇਲਾ ਡਿਊਟੀ ਸਬੰਧੀ ਡਿਊਟੀ ਕਰਦੇ ਹੋਇਆ ਨੂੰ ਇੱਕ ਮੋਬਾਇਲ ਫੋਨ ਅਤੇ ਕੁਝ ਰੁਪਏ ਮੁਕੰਦਪੁਰ ਚੌਂਕ ਬੰਗਾ ਤੋਂ ਕਿਸੇ ਦੇ ਡਿਗੇ ਹੋਏ ਮਿਲੇ ਜੋ ਟਰੈਫਿਕ ਇੰਚਾਰਜ ਏਐਸਆਈ ਜਸਵਿੰਦਰ ਪਾਲ ਸਿੰਘ ਨੇ ਸਮੇਤ ਸਾਥੀ ਕਰਮਚਾਰੀ ਤੇ ਏ ਐਸ ਆਈ ਸੁਖਦੇਵ ਸਿੰਘ ਦੇ ਮੋਬਾਇਲ ਫੋਨ ਅਤੇ ਪੈਸਿਆਂ ਦੇ ਵਾਰਸ ਨੂੰ ਲੱਭ ਕੇ ਉਸ ਨਾਲ ਤਾਲਮੇਲ ਕਰ ਕੇ ਰਾਮ ਸਰੂਪ ਪੁੱਤਰ ਚੰਨਣ ਰਾਮ ਵਾਸੀ ਪਿੰਡ ਪਠਲਾਵਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਉਸਨੂੰ ਮੋਬਾਇਲ ਫੋਨ ਸਿਮਸਾਂਗ ਅਤੇ ਪੈਸੇ ਰੁਪਏ ਉਸ ਨੂੰ ਵਾਪਸ ਕੀਤੇ ਅਤੇ ਟਰੈਫਿਕ ਪੁਲਿਸ ਬੰਗਾ ਵੱਲੋਂ ਆਪਣਾ ਇਮਾਨਦਾਰੀ ਦਾ ਸਬੂਤ ਦਿਖਾਆ ਜਿੱਥੇ ਪੁਲਿਸ ਨੂੰ ਮਾੜਾ ਕਹਿੰਦੇ ਹਨ ਅਤੇ ਉਸਦੀ ਚੰਗਿਆਈ ਵੀ ਦੇਖੀ ਜਾਵੇ ਅਤੇ ਉੱਥੇ ਪੁਲਿਸ ਦੀ ਇਮਾਨਦਾਰੀ ਦੀ ਸਲਾਂਘਾ ਵੀ ਕਰਨੀ ਚਾਹੀਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



