HOME ਜਦ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਮਨਾਂ ਸਕਦੇ ਹੋ ਤਾਂ...

ਜਦ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਮਨਾਂ ਸਕਦੇ ਹੋ ਤਾਂ ਫਿਰ ਜਿੱਥੇ ਉਨ੍ਹਾਂ ਦੀ ਬੇਅਬਦੀ ਹੁੰਦੀ ਹੋਵੇ ਉਥੇ ਵੀ ਖੜਿਆ ਕਰੋਂ –ਹਰਭਜਨ ਸੁਮਨ।

1
ਹਰਭਜਨ ਸੁਮਨ

 ਫਗਵਾੜਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਪਿੰਡ ਧੁਲੇਤਾ ਵਿਖੇ ਹੋਈ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੀ ਕੰਧ ਢਾਹੀਂ ਗਈ , ਜਦੋਂ ਕਿ ਪੰਚਾਇਤ ਵਿੱਚ ਪਤਾ ਪਾਇਆ ਗਿਆ ਸੀ ਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਕਮਿਊਨਿਟੀ ਹਾਲ ਬਣੇਗਾ ਫਿਰ ਹੁਣ ਕੀ ਹੋ ਗਿਆ। ਉਥੇ ਬਹੁਜਨ ਸਮਾਜ ਪਾਰਟੀ ਤੋਂ ਅਲਾਵਾ ਕੋਈ ਵੀ ਨਹੀਂ ਗਿਆ ਹੋਰ ਮਸਲੇ ਜਦੋਂ ਵੀ ਗਰੀਬ ਸਮਾਜ ਨਾਲ ਹੁੰਦੇ ਹਨ ਤਾਂ ਵੀ ਬਸਪਾ ਹੀ ਨਾਲ ਖੜ੍ਹੀ ਨਜ਼ਰ ਆਉਂਦੀ ਹੈ ਜੇਕਰ ਬਸਪਾ ਵਾਲੇ ਨਾਂ ਆਉਂਦੇ ਤਾਂ ਜਿੰਨ੍ਹੇ ਵੀ ਪੁਲਿਸ ਫੜ੍ਹ ਕੇ ਲੈ ਗਈ ਸੀ ਸਭ ਤੇ ਪਰਚੇ ਹੁਣੇ ਸਨ ਐਫ਼ ਆਈ ਆਰ ਕੱਟੀ ਜਾਣੀਂ ਸੀ । ਜਦੋ ਅਸੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਮਨਾਂ ਸਕਦੇ ਹਾਂ,ਸੰਤ ਸੰਮੇਲਨ ਕਰਵਾ ਸਕਦੇ ਹਾਂ, ਡੇਰਿਆਂ ਤੇ ਜਾਂ ਸਕਦੇ ਹਾਂ ਪਰ ਅਫਸੋਸ ਕੋਈ ਵੀ ਡੇਰੇਦਾਰ ਉਥੇ ਨਹੀਂ ਪਹੁੰਚਿਆ ਬਸਪਾ ਤੋਂ ਸ਼ਿਵਾਏ ਕੋਈ ਇਸ ਲਈ ਮੇਰੀ ਸਭ ਨੂੰ ਜਿਹੜੇ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਪਿਆਰ ਕਰਦੇ ਹਨ ਉਨ੍ਹਾਂ ਨੂੰ ਅਪੀਲ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਥੇ ਵੀ ਨਿਰਾਦਰ ਹੁੰਦਾ ਹੈ ਉਥੇ ਪਹੁੰਚਿਆ ਕਰੋ ਤੁਸੀਂ ਦੇਖ ਲਿਆ ਕਿ ਨਾਂ ਕਾਂਗਰਸ ਪਾਰਟੀ, ਅਕਾਲੀ ਦਲ ਪਾਰਟੀ, ਭਾਜਪਾ ਪਾਰਟੀ ਅਤੇ ਨਾਂ ਹੀ ਆਮ ਆਦਮੀ ਪਾਰਟੀ ਨੇ ਤੁਹਾਡੀ ਸਾਰ ਲੈਣੀ ਹੈ ਇਹ ਅਪੀਲ ਹਰਭਜਨ ਸੁਮਨ ਮੂਲਨਿਵਾਸੀ ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਨੇ ਕੀਤੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਟ੍ਰੈਫਿਕ ਪੁਲਿਸ ਬੰਗਾ ਡਿਊਟੀ ਦੌਰਾਨ ਸ੍ਰੀ ਨਾਭ ਕੰਵਲ ਸਾਹਿਬ ਦੇ ਮੇਲੇ ਵਿੱਚ ਇੱਕ ਮੋਬਾਇਲ ਅਤੇ ਕੁਝ ਪੈਸੇ ਵੀ ਵਾਪਸ ਕੀਤੇ
Next articleਲੁਧਿਆਣਾ ਦੇ ਆਰਕੀਟੈਕਟ ਸੰਜੇ ਗੋਇਲ ਵੱਕਾਰੀ ਵੇਡ ਏਸ਼ੀਆ ਈਵੈਂਟ ਵਿੱਚ ਜਿਊਰੀ ਵਿੱਚ ਸ਼ਾਮਲ ਹੋਏ