HOME ਨਰਕ ਭਰੀ ਜ਼ਿੰਦਗੀ ਜਿਉਂਣ ਲਈ ਮਜ਼ਬੂਰ ਇਲਾਕਾ ਨਿਵਾਸੀ

ਨਰਕ ਭਰੀ ਜ਼ਿੰਦਗੀ ਜਿਉਂਣ ਲਈ ਮਜ਼ਬੂਰ ਇਲਾਕਾ ਨਿਵਾਸੀ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਹਲਕਾ ਸਾਹਨੇਵਾਲ ਅਧੀਨ ਅਉਂਦੇ ਭਾਮੀਆਂ ਖੁਰਦ ਜੀ.ਕੇ. ਨਿਵਾਸੀ ਪਿਛਲੇ 10 ਸਾਲ ਤੋਂ ਟੁੱਟੀਆਂ ਸੜਕਾਂ ਅਤੇ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਨਰਕ ਭਰੀ ਜ਼ਿੰਦਗੀ ਜਿਉਂਣ ਲਈ ਮਜ਼ਬੂਰ ਹੋ ਰਹੇ ਇਲਾਕੇ ਦੇ ਮੰਤਰੀ ਕੋਲ ਕਈ ਵਾਰ ਜਾ ਕੇ ਫ਼ਰਿਆਦ ਕਰਨ ਦੇ ਬਾਵਜੂਦ ਨਿਰਾਸ਼ਾ ਹੀ ਪੱਲੇ ਪਈ । ਆਖਰਕਾਰ ਹਾਰ ਕੇ ਜੀ.ਕੇ. ਨਿਵਾਸੀਆਂ ਨੇ ਆਪਣੇ ਬਲਬੂਤੇ ਤੇ ਸੜਕਾਂ ਦਾ ਕੰਮ ਕਰਾਉਣਾ ਪਿਆ । ਪੰਚਾਇਤ ਬਣੀ ਨੂੰ ਵੀ ਤਕਰੀਬਨ ਇੱਕ ਸਾਲ ਦਾ ਸਮਾਂ ਹੋ ਗਿਆ । ਸਰਕਾਰ ਨੇ ਫੁੱਟੀ ਕੌਡੀ ਦੀ ਵੀ ਗ੍ਰਾਂਟ ਨਹੀਂ ਦਿੱਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੁਧਿਆਣਾ ਟੈਂਟ ਡੀਲਰ ਐਸੋਸੀਏਸ਼ਨ ਵੱਲੋਂ ਰੁੱਖ ਲਗਾਏ ਗਏ
Next articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿਖੇ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ