ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪਿੰਡ ਬਹਿਰਾਮ ਵਿਖੇ ਡਰੇਨ ਡਿਪਾਰਟਮੈਂਟ ਵੱਲੋਂ ਬਣਾਏ ਜਾ ਰਹੇ ਚੈੱਕ ਡੈਮ ਸਬੰਧੀ ਪਿੰਡ ਵਾਸੀਆਂ ਨੇ ਇਤਰਾਜ਼ ਜਤਾਇਆ ਜਿਸ ਦੌਰਾਨ ਉਨਾਂ ਵੱਲੋਂ ਹਲਕਾ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਜੀ ਨੂੰ ਦੱਸਿਆ ਵਿਧਾਇਕ ਡਾਕਟਰ ਸੁੱਖੀ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਦੇ ਨਾਲ ਅਤੇ ਪਿੰਡ ਵਾਸੀਆਂ ਨੂੰ ਡਿਪਾਰਟਮੈਂਟ ਦੇ ਨਾਲ ਸਹਿਮਤੀ ਪ੍ਰਗਟ ਕਰਨ ਦੇ ਲਈ ਕਿਹਾ ਅਤੇ ਮੌਕੇ ਤੇ ਹੀ ਸੰਬੰਧਿਤ ਅਧਿਕਾਰੀਆਂ ਨੂੰ ਕਹਿ ਕੇ ਪਿੰਡ ਵਾਸੀਆਂ ਨੂੰ ਆ ਰਹੀ ਸਮੱਸਿਆ ਦਾ ਹੱਲ ਕੀਤਾ ਗਿਆ ਇਸ ਇਸ ਮੌਕੇ ਉਹਨਾਂ ਦੇ ਨਾਲ ਸੀ ਸੋਹਨ ਲਾਲ ਝੰਡਾ,ਮਹਿੰਦਰ ਪਾਲ ਬਹਿਰਾਮ ,ਪਾਲ ਸਿੰਘ ਪੰਚ ,ਵੇਦਪ੍ਰਕਾਸ਼,ਬੀ.ਕੇ ਪੁਰੀ,ਬਲਜਿੰਦਰ ਗਰੇਵਾਲ,ਬਲਵੀਰ ਸੈਣੀ,ਬਤਰਾ,ਜਗਰੂਪ ਡਾਕਟਰ,ਅਮਰਜੀਤ ਲੈਹਲ, ਜੋਗਿੰਦਰ ਜੌਹਲ,ਡਾਕਟਰ ਭੁਪਿੰਦਰ,ਬਾਬਾ ਸਤਪਾਲ ਆਦਿ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


