ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਓਲਡ ਇਜ਼ ਗੋਲਡ ਫਰੈਂਡਜ਼ ਗਰੁੱਪ ਨਵਾਂਸ਼ਹਿਰ ਵੱਲੋਂ ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ/ਸਕੂਲ ,ਦੌਲਤਪੁਰ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਉਪਲੱਬਧੀਆਂ ਪ੍ਰਾਪਤ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ । ਸਟੇਟ ਅਵਾਰਡੀ ਪਰਵਿੰਦਰ ਸਿੰਘ ਭੰਗਲ ਦਾ ਇਸ ਗਰੁੱਪ ਵੱਲੋਂ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਦੇਣ ਲਈ ਸ਼ਹੀਦ ਭਗਤ ਸਿੰਘ ਨਗਰ ਜਿਲੇ ਦੇ ਸਰਵੋਤਮ ਅਧਿਆਪਕ ਵਜੋਂ ਸੋਨੇ ਦਾ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਗਰੁੱਪ ਮੈਂਬਰਾਂ ਵੱਲੋਂ ਉਹਨਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।ਇਸ ਮੌਕੇ ਰਘਵਿੰਦਰ ਪਾਲ ਸਿੰਘ, ਤਰਸੇਮ ਲਾਲ ਰਿਟ. ਐੱਸ ਡੀ ਓ, ਪਰਮਿੰਦਰ ਸਿੰਘ ਰਿਟਾ . ਏ ਜੀ ਐਮ, ਜਗਮਿੰਦਰ ਸਿੰਘ ਏ ਜੀ ਐਮ , ਸੁਖਦੀਪ ਸਿੰਘ ਕੈਨੇਡਾ,ਜਸਪਾਲ ਸਿੰਘ ਜਾਡਲੀ ,ਸਕੂਲ ਪ੍ਰਬੰਧਕ ਕਮੇਟੀ ਅਤੇ ਸਟਾਫ ਮੈਂਬਰ ਹਾਜ਼ਰ ਸਨ।ਨਵਾਂਸ਼ਹਿਰ ਵੱਲੋਂ ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ/ਸਕੂਲ ,ਦੌਲਤਪੁਰ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਉਪਲੱਬਧੀਆਂ ਪ੍ਰਾਪਤ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ । ਸਟੇਟ ਅਵਾਰਡੀ ਪਰਵਿੰਦਰ ਸਿੰਘ ਭੰਗਲ ਦਾ ਇਸ ਗਰੁੱਪ ਵੱਲੋਂ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਦੇਣ ਲਈ ਸ਼ਹੀਦ ਭਗਤ ਸਿੰਘ ਨਗਰ ਜਿਲੇ ਦੇ ਸਰਵੋਤਮ ਅਧਿਆਪਕ ਵਜੋਂ ਸੋਨੇ ਦਾ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਗਰੁੱਪ ਮੈਂਬਰਾਂ ਵੱਲੋਂ ਉਹਨਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।ਇਸ ਮੌਕੇ ਰਘਵਿੰਦਰ ਪਾਲ ਸਿੰਘ, ਤਰਸੇਮ ਲਾਲ ਰਿਟ. ਐੱਸ ਡੀ ਓ, ਪਰਮਿੰਦਰ ਸਿੰਘ ਰਿਟਾ . ਏ ਜੀ ਐਮ, ਜਗਮਿੰਦਰ ਸਿੰਘ ਏ ਜੀ ਐਮ , ਸੁਖਦੀਪ ਸਿੰਘ ਕੈਨੇਡਾ,ਜਸਪਾਲ ਸਿੰਘ ਜਾਡਲੀ ,ਸਕੂਲ ਪ੍ਰਬੰਧਕ ਕਮੇਟੀ ਅਤੇ ਸਟਾਫ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



