ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਬੜੇ ਧੂਮਧਾਮ ਨਾਲ ਮਨਾਇਆ ਗਿਆ

ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪਿੰਡ ਕਕਰਾਲਾ ਖੁਰਦ ਲੁਧਿਆਣਾ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਸ੍ਰੀ ਆਨੰਦਪੁਰ ਸਾਹਿਬ ਦੇ ਜਥਾ ਭਾਈ ਮਨਜੀਤ ਸਿੰਘ, ਭਾਈ ਅਮਨਦੀਪ ਸਿੰਘ ਵੱਲੋਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ, ਪ੍ਰੰਬਧਕ ਕਮੇਟੀ , ਵੱਲੋਂ ਨੈਸ਼ਨਲ ਖੇਡ ਚੁੱਕੀਆਂ ਬੱਚੀਆਂ ਹਰਪ੍ਰੀਤ ਸਿੰਘ ਏਕਮਜੋਤ ਨਗਦ ਰਾਸ਼ੀ ਦੇ ਸਨਮਾਨ ਕੀਤੇ ਗਏ, ਬਾਬਾ ਲਾਭ ਸਿੰਘ, ਅਮਰਜੀਤ ਸਿੰਘ, ਸਰਪੰਚ ਨਾਜ਼ਰ ਸਿੰਘ ਅੰਮ੍ਰਿਤਪਾਲ ਸਿੰਘ,ਜੋਧ ਸਿੰਘ, ਗੁਰਪ੍ਰੀਤ ਸਿੰਘ,ਸੰਤੋਖ ਸਿੰਘ, ਸੁਖਵਿੰਦਰ ਸਿੰਘ, ਗ੍ਰੰਥੀ ਸਤਪਾਲ ਸਿੰਘ, ਤੇਜਿੰਦਰ ਕਕਰਾਲਾ ਆਦਿ ਹਾਜ਼ਰ ਸਨ

 

Previous articleਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਾਂਦਰ ਪੱਤੀ ਕੋਟਸ਼ਮੀਰ ਦੇ ਛੇ ਵਿਦਿਆਰਥੀਆਂ ਦੀ ਕੌਮੀ ਪੁਰਸਕਾਰਾਂ ਲਈ ਹੋਈ ਚੋਣ
Next articleਭਾਰਤ ਦੀ ਪੈਰਾਗਲਾਈਡਿੰਗ ਰਾਜਧਾਨੀ : ਬੀਰ – ਬਿਲਿੰਗ