HOME ਟੈਕਸੀ ਚਾਲਕ ਕਿਸਾਨ ਯੂਨੀਅਨ ਦੇ ਕਾਰਡਾਂ ਦਾ ਟੋਲ ਪਲਾਜ਼ਾ ਤੇ ਕਰ ਰਹੇ...

ਟੈਕਸੀ ਚਾਲਕ ਕਿਸਾਨ ਯੂਨੀਅਨ ਦੇ ਕਾਰਡਾਂ ਦਾ ਟੋਲ ਪਲਾਜ਼ਾ ਤੇ ਕਰ ਰਹੇ ਹਨ ਦੁਰਉਪਯੋਗ

7

 ਟੋਲ ਪਲਾਜ਼ਾ ਅਧਿਕਾਰੀ ਟੈਕਸੀ ਚਾਲਕਾਂ ਨੂੰ ਨਹੀਂ ਦੇ ਇਹਨਾਂ ਕਾਰਡਾਂ ਦੀ ਮਾਨਤਾ

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਪੈਦਾਂ ਟੋਲ ਪਲਾਜ਼ਾ ਬੱਛੂਆਂ ਬੀਤੀ ਰਾਤ ਉਦੋਂ ਹੰਗਾਮਾ ਸ਼ੂਰੂ ਹੋ ਗਿਆ ਜਦੋਂ ਇੱਕ ਟੈਕਸੀ ਆਟਿਕਾ ਕਾਰ ਨੰਬਰ ਜਿਸ ਦਾ ਨੰਬਰ ਪੀ ਬੀ 01 9321ਟੋਲ ਪਲਾਜ਼ਾ ਤੇ ਆ ਕੇ ਰੁੱਕੀ ਜਦੋਂ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਉਸ ਨੂੰ ਟੋਲ ਪਰਚੀ  ਕਟਵਾਉਣ ਲਈ ਕਿਹਾ ਤਾਂ ਉਸ ਕਾਰ ਦੇ ਬਜ਼ੁਰਗ ਡਰਾਈਵਰ ਨੇ ਤਰੁੰਤ ਇੱਕ ਕਿਸਾਨ ਯੂਨੀਅਨ ਦਾ ਆਈ ਕਾਰਡ ਕੱਂਢ ਕੇ ਟੋਲ ਮੁਲਾਜ਼ਮਾਂ ਨੂੰ ਦਬਕੇ ਨਾਲ ਮੈ ਕਿਸਾਨ ਯੂਨੀਅਨ ਦਾ ਆਗੂ ਹਾ ਅਤੇ ਮੈ ਟੋਲ ਪਰਚੀ ਕਟਵਾਉਣੀ ਅੱਗੋਂ ਟੋਲ ਪਲਾਜ਼ਾ ਦੇ ਸਾਰੇ ਮੁਲਾਜ਼ਮ ਇੱਕਠੇ ਅਤੇ ਉਨ੍ਹਾਂ ਕਿਹਾ ਕੇ ਟੈਕਸੀ ਵਾਸਤੇ ਕਿਸਾਨ ਯੂਨੀਅਨ ਦਾ ਕਾਰਡ ਇਸ ਲਈ ਤੁਹਾਨੂੰ ਟੋਲ ਦੀ ਪਰਚੀ ਕਟਵਾਉਣੀ ਹੀ ਪਵੇਗੀ। ਜਦੋਂ ਕੇ ਕਾਰ ਚਾਲਕ ਟੋਲ ਪਰਚੀ ਨਹੀ ਸੀ ਕਟਵਾਅ ਅਤੇ ਟੋਲ ਮੁਲਾਜ਼ਮਾਂ ਨਾਲ ਖੇਹਿਬੜਨ ਲੱਗ ਪਿਆ ਅਤੇ ਟੋਲ ਕਾਫੀ ਰੋਲਾ ਪੈ ਗਿਆ ਅਤੇ ਟੋਲ ਤੇ ਲੰਮੀਆਂ ਗੱਡੀਆਂ ਦੀਆਂ ਕਤਾਰਾਂ ਲੱਗ ਗਈਆਂ ।ਅਤੇ ਇਸ ਦੌਰਾਨ ਅਚਾਨਕ ਹੀ ਉੱਥੇ ਪੱਤਰਕਾਰ ਪਹੁੰਚ ਗਏ। ਜਿਨ੍ਹਾਂ ਨੇ ਇਸ ਸਾਰੇ ਟੋਲ ਪਲਾਜ਼ਾ ਹੋਏ ਹੰਗਾਮੇ ਕਵਰੇਜ ਕਰ ਲਈ ਜਿਸ ਤੇ ਟੈਕਸੀ ਡਰਾਈਵਰ ਤਹਿਸ਼ ਵਿੱਚ ਆ ਕੇ ਪੱਤਰਕਾਰਾਂ ਨਾਲ ਲੜਨ ਲੱਗ ਪਿਆ ਅਤੇ ਕਹਿਣ ਲੱਗਾ ਤੁਸੀਂ ਸਾਡੀ ਵੀਡੀਓ ਕਿਉਂ ਬਣਾ ਹੋ ਫਿਰ ਟੋਲ ਪਲਾਜ਼ਾ ਮੁਲਾਜ਼ਮਾਂ ਕਾਫੀ ਜੱਦੋ ਜਹਿਦ ਤੋਂ ਆਖਰ ਉਸ ਨੂੰ ਟੋਲ ਪਰਚੀ ਕਟਵਾਉਣੀ ਪਈ ਜਿਸ ਉਪਰੰਤ ਗੱਡੀਆਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ ਨੂੰ ਅੱਗੇ ਲੱਗਣਾ ਪਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article‘ਸਾਰਥਿਕ ਸੋਚ ਗਵਾਂਢੀ’ ਗਰੁੱਪ ਕਰਤਾਰ ਨਗਰ ਖੰਨਾ ਵੱਲੋਂ 
Next articleਡਿਪਟੀ ਕਮਿਸ਼ਨਰ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਜਾਰੀ ਫੰਡਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ