ਕਪੂਰਥਲਾ ,31 ਅਕਤੂਬਰ (ਕੌੜਾ)- 31 ਅਕਤੂਬਰ 2023 ਨੂੰ ਸਵੇਰੇ ਠੀਕ ਸਾਢੇ ਅੱਠ ਵਜੇ ਦੂਰਦਰਸ਼ਨ ਕੇਂਦਰ ਜਲੰਧਰ ਵੱਲੋਂ ਲਾਈਵ ਪੇਸ਼ ਕੀਤੇ ਜਾ ਰਹੇ ਪ੍ਰੋਗਰਾਮ “ਗੱਲਾਂ ਤੇ ਗੀਤ” ਵਿੱਚ ਸਮਾਜਿਕ ਰਿਸ਼ਤਿਆਂ ਵਿੱਚ ਔਰਤ ਦੀ ਭੂਮਿਕਾ ਵਿਸ਼ੇ ਤੇ ਸਿਰਜਣਾ ਕੇਂਦਰ ਕਪੂਰਥਲਾ ਦੀ ਸੀਨੀਅਰ ਮੈਂਬਰ, ਸਮਾਜ ਸੇਵਕਾ ਅਤੇ ਅਧਿਆਪਕਾ ਮੈਡਮ ਰਜਨੀ ਵਾਲੀਆ ਵਿਚਾਰ ਚਰਚਾ ਕਰਨਗੇ ।
ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਵਿਰਸਾ ਵਿਹਾਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਇਹ ਜਾਣਕਾਰੀ ਦਿੱਤੀ ਕਿ ਉਹਨਾਂ ਨਾਲ਼ ਹੋਸਟ ਹੋਣਗੇ ਮੇਘਾ ਭੱਲਾ ਜੀ । ਇਹ ਪ੍ਰੋਗਰਾਮ ਦੁਬਾਰਾ ਦੁਪਹਿਰ ਡੇਢ ਵਜੇ ਪ੍ਰਸਾਰਿਤ ਕੀਤਾ ਜਾਵੇਗਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



