HOME ਪੰਜਾਬ ਪੱਧਰ ਖੇਡਾਂ ਵਿੱਚ ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਦੇ ਖਿਡਾਰੀਆਂ...

ਪੰਜਾਬ ਪੱਧਰ ਖੇਡਾਂ ਵਿੱਚ ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ

2
ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਪਿਛਲੇ ਦਿਨੀਂ ਵਿੱਦਿਆ ਭਾਰਤੀ ਵਲੋਂ ਪੰਜਾਬ ਪੱਧਰ ਖੇਡਾਂ ਦਾ ਦਾ ਆਯੋਜਨ  ਮਾਨਸਾ ਵਿਖੇ ਕੀਤਾ ਗਿਆ , ਇਹਨਾਂ ਖੇਡਾਂ ਵਿੱਚ ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਦੇ 30 ਖਿਡਾਰੀਆਂ ਨੇ ਹਿੱਸਾ ਲਿਆ । ਕਬੱਡੀ 11ਸਾਲ  ਕੁੜੀਆਂ ਨੇ ਪਹਿਲਾਂ ਸਥਾਨ, ਖੋ ਖੋ 14 ਸਾਲ ਮੁੰਡਿਆ ਨੇ ਤੀਜਾ ਸਥਾਨ ਅਤੇ 17 ਸਾਲ ਕੁੜੀਆਂ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ । ਪ੍ਰਿੰਸੀਪਲ ਗੁਰਜੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਸਕੂਲ ਦੀਆਂ ਟੀਮਾਂ ਖੇਡਾਂ ਵਿੱਚ ਹਿੱਸਾ ਲੈਕੇ ਸਕੂਲ ਦਾ ਨਾਮ ਰੌਸ਼ਨ ਕਰਦੀਆਂ ਹਨ । ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਅਤੇ ਵਿਕਸਤ ਕਰਨ ਲਈ ਖੇਡਾਂ ਨਾਲ ਜੋੜਨਾ ਬਹੁਤ ਜਰੂਰੀ ਹੈ । ਖਿਡਾਰੀਆਂ ਦੀ ਇਸ ਸ਼ਾਨਦਾਰ ਸਫਲਤਾ ਲਈ ਉਹਨਾਂ ਨੂੰ ਅਤੇ ਮਾਪਿਆਂ  ਬਹੁਤ ਬਹੁਤ ਮੁਬਾਰਕਾਂ।  ਮਾਪਿਆਂ ਨੂੰ ਹੈ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾਵੇ ।
Previous articleਭੈਣ ਕੁਮਾਰੀ ਮਾਇਆਵਤੀ ਜੀ
Next article2019-20 में लगभग एक-चौथाई आदिवासी और पाँचवाँ दलित वर्ग कक्षा 9 और 10 में स्कूल छोड़ चुके हैं, जबकि ‘सामान्य’ श्रेणी के छात्रों में यह संख्या नौ में से सिर्फ़ एक छात्र की है। गरीबी के कारण, वे स्कूल जाने के बजाय अपने माता-पिता के साथ मिलकर कमाने वाले बन जाते हैं।