HOME ਕੁਦਰਤ

ਕੁਦਰਤ

(ਸਮਾਜ ਵੀਕਲੀ)
ਮੰਜੂ ਰਾਇਕਾ

ਕੁਦਰਤ ਜਦੋਂ ਤੂਫ਼ਾਨ ਚਲਾਂਦੀ,

ਹਰ ਹੱਦ ਸੀਮਾ ਆਪ ਮਿਟਾਂਦੀ।
ਧਰਤੀ ਕੰਬੇ, ਅਸਮਾਨ ਗੁੰਜੇ,
ਬਿਜਲੀ ਅੱਗ ਵਾਂਗ ਲਹਿਰਾਂਦੀ।
ਨਦੀਆਂ ਰਾਹ ਨਵੇਂ ਬਣਾਂਦੀਆਂ,
ਵੇਗ ਵਿਚ ਪਹਾੜ ਉਡਾਂਦੀਆਂ।
ਮਨੁੱਖੀ ਸ਼ਕਤੀ ਸਭ ਹਾਰ ਜਾਂਦੀ,
ਕੁਦਰਤ ਜਦੋਂ ਹੱਦਾਂ ਦਿਖਾਂਦੀ।
ਫੇਰ ਹਕੂਮਤ ਖੜ੍ਹੀ ਰਹਿ ਜਾਂਦੀ,
ਕੁਦਰਤ ਸਾਹਮਣੇ ਸੀਸ ਨਵਾਂਦੀ।
ਮੰਜੂ ਰਾਇਕਾ
Previous articleਥਲਸੈਮੀਆ ਦੀ ਬਿਮਾਰੀ
Next articleਪੰਜਾਬ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ