ਮਦਰ ਡੇ ਤੇ ਮਾਂ

ਸੁਰਜੀਤ ਸਾੰਰਗ

(ਸਮਾਜ ਵੀਕਲੀ)

ਮਾਂ*******
ਮਾਂ ਦਾ ਪਿਆਰ ਮਿਲਦਾ ਹੈ।
ਨਸੀਬ ਵਾਲਿਆਂ ਨੂੰ
ਦੁਨੀਆਂ ਵਿੱਚ ਇਸ ਦਾ ਕੋਈ
ਬਾਜ਼ਾਰ ਨਹੀਂ ਹੁੰਦਾ।
ਇਹ ਰਿਸ਼ਤਾ ਹੈ ਰੱਬ ਦੀਆ
ਰਹਿਮਤਾਂ ਦਾ।
ਹਰ ਰਿਸ਼ਤਾ ਨਹੀਂ ਇਨ੍ਹਾਂ
ਵਫਾਦਾਰ ਹੁੰਦਾ।
ਮਾਂ ਨਾਲੋਂ ਵੱਧ ਕੇ ਕੋਈ ਲਾਡ ਲਡੋਦਾ ਨਹੀਂ

ਚਾਚੀ, ਤਾਈ, ਮਾਸੀ, ਮਾਮੀ
ਕੋਈ ਮਾਂ ਵਾਂਗ ਚਾਹੁੰਦਾ ਨਹੀਂ।
ਡੋਰ ਮੁੜ ਕੇ ਹੱਥ ਨਹੀਂ ਆਉਂਦੀ।
ਵਰਤ ਚੁੱਕੇ ਭਾਣਿਆਂ ਦੀ
ਮਾਵਾਂ ਠੰਡੀਆਂ ਛਾਵਾਂ ਇਹ ਗੱਲ ਸਿਆਣਿਆਂ ਦੀ ਸੱਚ ਹੈ।
ਮਾਂ ਦੀ ਆਵਾਜ਼ ਸੁਕੂਨ ਦਿੰਦੀ ਹੈ।
ਮਾਂ ਸਭ ਦੀ ਜਗ੍ਹਾ ਲੈ ਸਕਦੀ ਹੈ।
ਪਰ ਮਾਂ ਦੀ ਮਮਤਾ ਦੀ ਜਗ੍ਹਾ
ਰੱਬ ਵੀ ਨਹੀਂ ਲੈ ਸਕਦਾ।
ਮਾਂ, ਮਾਂ ਪਿਆਰੀ ਮਾਂ।
ਸੁਰਜੀਤ ਸਾੰਰਗ
ਮਦਰ ਡੇ ਤੇ ਮਾਂ
ਮਾਂ*******
ਮਾਂ ਦਾ ਪਿਆਰ ਮਿਲਦਾ ਹੈ।
ਨਸੀਬ ਵਾਲਿਆਂ ਨੂੰ
ਦੁਨੀਆਂ ਵਿੱਚ ਇਸ ਦਾ ਕੋਈ
ਬਾਜ਼ਾਰ ਨਹੀਂ ਹੁੰਦਾ।
ਇਹ ਰਿਸ਼ਤਾ ਹੈ ਰੱਬ ਦੀਆ
ਰਹਿਮਤਾਂ ਦਾ।
ਹਰ ਰਿਸ਼ਤਾ ਨਹੀਂ ਇਨ੍ਹਾਂ
ਵਫਾਦਾਰ ਹੁੰਦਾ।
ਮਾਂ ਨਾਲੋਂ ਵੱਧ ਕੇ ਕੋਈ ਲਾਡ ਲਡੋਦਾ ਨਹੀਂ

ਚਾਚੀ, ਤਾਈ, ਮਾਸੀ, ਮਾਮੀ
ਕੋਈ ਮਾਂ ਵਾਂਗ ਚਾਹੁੰਦਾ ਨਹੀਂ।
ਡੋਰ ਮੁੜ ਕੇ ਹੱਥ ਨਹੀਂ ਆਉਂਦੀ।
ਵਰਤ ਚੁੱਕੇ ਭਾਣਿਆਂ ਦੀ
ਮਾਵਾਂ ਠੰਡੀਆਂ ਛਾਵਾਂ ਇਹ ਗੱਲ ਸਿਆਣਿਆਂ ਦੀ ਸੱਚ ਹੈ।
ਮਾਂ ਦੀ ਆਵਾਜ਼ ਸੁਕੂਨ ਦਿੰਦੀ ਹੈ।
ਮਾਂ ਸਭ ਦੀ ਜਗ੍ਹਾ ਲੈ ਸਕਦੀ ਹੈ।
ਪਰ ਮਾਂ ਦੀ ਮਮਤਾ ਦੀ ਜਗ੍ਹਾ
ਰੱਬ ਵੀ ਨਹੀਂ ਲੈ ਸਕਦਾ।
ਮਾਂ, ਮਾਂ ਪਿਆਰੀ ਮਾਂ।

ਸੁਰਜੀਤ ਸਾੰਰਗ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸਫਲਤਾਵਾਂ ਪਿਛੇ ਮਾਵਾਂ ਦਾ ਯੋਗਦਾਨ “
Next articleਮਾਵਾਂ