HOME ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ...

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਦੁਕਾਨਦਾਰਾਂ ਨੇ ਛਬੀਲ ਲਗਾਈ

ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਕੰਦਪੁਰ ਰੋਡ ਤੇ ਦੁਕਾਨਦਾਰਾਂ ਵੱਲੋਂ ਰਲ ਕੇ ਛਬੀਲ ਲਗਾਈ ਗਈ। ਤਪਦੀ ਗਰਮੀ ਵਿੱਚ ਜਿਥੇ ਰਾਹਗੀਰਾਂ ਵਲੋਂ ਸ਼ਬੀਲ ਦੇ ਪਿਆਲੇ ਸ਼ਕੇ ਗਏ ਉਥੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ “ਗਿੱਲ ਮੋਬਾਈਲ” “ਟੇਸਟੀ ਰਾਈਡ ਰੈਸਟੋਰੈਂਟ” “ਰਿਆਤ ਨਕਸ਼ੇ ਵਾਲੇ” “ਮਨੀ ਹੀਸਟ” ਕਲਾਥ ਹਾਊਸ ਵਾਲੇ, ਮੈਜਿਕ ਟੱਚ ਸਲੂਨ ਅਤੇ ਪਰਮਜੀਤ ਸਿੰਘ ਦੁਸਾਂਝ (ਤਾਨੀਆ ਬੁਟੀਕ) ਹਾਜਰ ਰਹੇ। ਸਭ ਨੇ ਰਲ ਮਿਲ ਕੇ ਸੇਵਾ ਕੀਤੀ ਅਤੇ ਨਾਲ ਚਲਦੇ ਗੁਰਬਾਣੀ ਦੇ ਇਲਾਹੀ ਸ਼ਬਦਾਂ ਦਾ ਆਨੰਦ ਮਾਣਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡੇਰਾ ਸੰਤ ਬਾਬਾ ਬੈਰਾਗ ਦਾਸ ਜੀ ਸਰੂਪ ਨਗਰ ਜਲੰਧਰ ਵਲੋਂ ਸ. ਹਰਭਜਨ ਸਿੰਘ ਪ੍ਰਧਾਨ ਸ਼੍ਰੀ ਗੁਰ ਰਵਿਦਾਸ ਗੁਰੂਦਵਾਰਾ ਸਾਹਿਬ ਪਿੰਡ ਮਾਨਾ ਨੂੰ ਕੀਤਾ ਗਿਆ ਸਨਮਾਨਤ I
Next articleਕਿਤਾਬਾਂ ਰਾਹੀਂ ਗਿਆਨ ਵੰਡਿਆ ਜਾ ਰਿਹਾ-ਜਸਵੀਰ ਮੋਰੋਂ