ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਪਿਛਲੇ ਦਿੰਨੀ ਮਹੰਦਰਾ ਬੁਕ ਡਿਪੂ ਵਲੋ ਐਫ ਐਸ ਸੀ ਆਦਰਸ਼ ਸੀਨੀਅਰ ਸਕੈਂਡਰੀ ਸਕੂਲ ਜੰਡਿਆਲਾ ਵਿਖੇ ਕਲਾਸ ਰੂਮਾਂ ਵਿੱਚ ਪੱਖਿਆਂ ਦੀ ਘਾਟ ਮਹਿਸੂਸ ਕਰਦੇ ਹੋਏ ਮਹਿੰਦਰਾ ਬੁਕ ਡਿਪੂ ਵਲੋ ਸਕੂਲ ਨੂੰ 10 ਛੱਤ ਵਾਲੇ ਪੱਖੇ ਭੇਟ ਕੀਤੇ। ਪ੍ਰਿੰਸੀਪਲ ਅਮਿਤ ਕੌਸਲ ਨੇ ਮਹਿੰਦਰਾ ਬੁਕ ਡਿਪੂ ਦਾ ਧੰਨਵਾਦ ਕੀਤਾ। ਜੰਡਿਆਲਾ ਪਿੰਡ ਦੇ ਨਗਰ ਨਿਵਾਸੀਆਂ ਵੱਲੋਂ ਵੀ ਮਹਿੰਦਰਾ ਬੁੱਕ ਡਿਪੂ ਦਾ ਬਹੁਤ ਬਹੁਤ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



