ਮਹਿਲ ਮੁਨਾਰੇ ਗੀਤ ਸਮਾਜਿਕ ਦਰਦਾ ਦੀ ਦਾਸਤਾਨ, ਗਾਇਕ ਕਿਸ਼ਨ ਪਾਂਸ਼ਟਾ

ਨਵਾਂ ਸ਼ਹਿਰ (ਸਮਾਜ ਵੀਕਲੀ)  ਚਰਨਜੀਤ ਸੱਲ੍ਹਾ) ਵਿਦੇਸ਼ਾ ਦੀ ਧਰਤੀ ਤੇ ਵੱਸਣ ਵਾਲੇ ਬਹੁਜਨ ਸਮਾਜ ਦਰਦੀ ਸਮਾਜਿਕ ਸ਼ੁਭਚਿੰਤਕ ਰਹਿਬਰਾ ਦੇ ਮਿਸ਼ਨ ਦੇ ਪਹਿਰੇਦਾਰ ਲੇਖਕ ਤੇ ਗਾਇਕ ਕਿਸ਼ਨ ਪਾਂਸ਼ਟੇ ਵਾਲਾ ਆਪਣੇ ਸਿੰਗਲ ਟ੍ਰੈਕ ਮਹਿਲ ਮੁਨਾਰੇ ਨਾਲ ਆਪ ਜੀ ਦੇ ਰੂ-ਬਰੂ ਹੋਇਆ ਹੈ! ਗਾਇਕ ਕਿਸ਼ਨ ਪਾਂਸ਼ਟਾ ਜੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਦੱਸਿਆ ਕੇ ਏਹ ਮਹਿਲ ਮੁਨਾਰੇ ਗੀਤ ਸਮਾਜਿਕ ਦੁੱਖ ਦਰਦਾ ਦੀ ਕਹਾਣੀ ਹੈ ਜੋ ਕੇ ਬਹੁਤ ਸਾਰੀਆ ਨਾਲ ਵਾਪਰੀ ਹੋ ਸਕਦੀ ਹੈ ਹਰ ਸੁਣਨ ਵਾਲੇ ਪੰਜਾਬੀ ਨੂੰ ਆਪ ਬੀਤੀ ਲੱਗੇਗੀ ਅਤੇ ਏਹ ਗੀਤ ਆਪ ਜੀ ਦੇ ਸਨਮੁੱਖ ਰਿਕਾਡ ਕੰਪਨੀ ਲੈਬਲ ,ਡੀ,ਪੀ,ਡਬਲਿਯੂ ਰਿਕਾਰਡ ਦੇ ਜਾਈਏ ਲੈ ਕੇ ਹਾਜ਼ਰ ਹੋਏ ਹਾਂ ਤੇ ਏਸ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਹੈ ਮਿਊਜ਼ਿਕ ਡਾਇਰੈਕਟਰ ਪਵਨ ਪੰਮਾ ਜੀ ਨੇ ਤੇ ਵੀਡੀਓ ਆਰ ਬਾਂਸਲ ਅਤੇ ਏਸ ਗਈ ਨੂੰ ਲਿਖਿਆ ਹੈ ਪ੍ਰਸਿੱਧ ਗੀਤਕਾਰ ਮੰਗਾ ਦਕੋਹਾ ਜੀ ਨੇ!! ਏਸ ਗੀਤ ਨੂੰ ਬਹੁਤ ਹੀ ਸਹਿਯੋਗ ਦਿੱਤਾ ਹੈ ਜਨਾਬ ਦੇਸ਼ ਰਾਜ ਚੁੰਬਰ ਜੀ,ਮਹਿੰਦਰ ਸੰਧੂ, ਪਵਨ ਪ੍ਰਵਾਸੀ, ਕੁਲਵਿੰਦਰ ਕਾਹਮਾ, ਗੁਰਮੀਤ ਚੁੰਬਰ ਜੀ ਨੇ ਮੈਨੂੰ ਪੂਰਨ ਉਮੀਦ ਹੈ ਕੇ ਦੁਨੀਆ ਦੇ ਹਰ ਕੋਨੇ ਵਿੱਚ ਵੱਸਣ ਵਾਲਾ ਹਰ ਪੰਜਾਬੀ ਏਸ ਗੀਤ ਨੂੰ ਜਰੂਰ  ਪਸੰਦ  ਕਰੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleSAMAJ WEEKLY = 10/08/2024
Next articleਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਸਹਾਇਤਾ ਵੰਡ ਸਮਾਗਮ ਕਰਾਇਆ ਗਿਆ