HOME ਬਲਜਿੰਦਰ ਪਾਹਵਾ ਕਾਂਗਰਸ ਜਿਲਾ ਜਲੰਧਰ ਦਿਹਾਤੀ ਦੇ ਮੀਤ ਪ੍ਰਧਾਨ ਨਿਯੁਕਤ

ਬਲਜਿੰਦਰ ਪਾਹਵਾ ਕਾਂਗਰਸ ਜਿਲਾ ਜਲੰਧਰ ਦਿਹਾਤੀ ਦੇ ਮੀਤ ਪ੍ਰਧਾਨ ਨਿਯੁਕਤ

1
ਬਲਜਿੰਦਰ ਪਾਹਵਾ

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਕਾਂਗਰਸ ਹਾਈ ਕਮਾਂਡ ਵਲੋਂ ਬਲਜਿੰਦਰ ਪਾਹਵਾ ਨੂੰ  ਜਿਲਾ ਜਲੰਧਰ ਦਿਹਾਤੀ ਕਾਂਗਰਸ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਵਿਨੋਦ ਭਾਰਦਵਾਜ ਮੋਂਰੋਂ, ਪਰਮਜੀਤ ਸਿੰਘ ਢਿੱਲੋਂ ਮੰਡੀ, ਮਨਵੀਰ ਸਿੰਘ ਢਿੱਲੋਂ ਮੰਡੀ, ਬਲਕਾਰ ਸਿੰਘ ਸਾਬਕਾ ਸਰਪੰਚ ਰਾਏਪੁਰ ਅਰਾਈਆਂ, ਬਿੱਟੂ ਆੜਤੀਆ ਲਸਾੜਾ ਨੇ ਉਨਾਂ ਨੂੰ  ਨਿਯੁਕਤੀ ‘ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਆਪਣੀ ਯੋਗਤਾ ਦੇ ਆਧਾਰ ‘ਤੇ ਇਸ ਮੁਕਾਮ ਤੱਕ ਆਏ ਹਨ | ਇਸ ਮੌਕੇ ਬਲਜਿੰਦਰ ਪਾਹਵਾ ਨੇ ਸਮੂਹ ਕਾਂਗਰਸ ਹਾਈ ਕਮਾਂਡ, ਰਾਣਾ ਗੁਰਜੀਤ ਸਿੰਘ ਸਾਬਕਾ ਕੈਬਨਿਟ ਮੰਤਰੀ ਪੰਜਾਬ, ਸ. ਚਰਨਜੀਤ ਸਿੰਘ ਚੰਨੀ ਮੈਂਬਰ ਲੋਕ ਸਭਾ ਜਲੰਧਰ ਤੇ ਸਮੂਹ ਆਲਾ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਕਾਂਗਰਸ ਪਾਰਟੀ ਦੀਆਂ ਲੋਕ ਹਿੱਤ ਨੀਤੀਆਂ ਨੂੰ  ਘਰ ਘਰ ਲੈ ਕੇ ਜਾਣਗੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਾਣੀ ਦੇ ਮਸਲੇ ਨੂੰ ਸੰਜੀਦਗੀ ਨਾਲ ਹੱਲ ਕਰਵਾਵੇ ਪੰਜਾਬ ਸਰਕਾਰ- ਅੰਮ੍ਰਿਤਪਾਲ ਭੌਂਸਲੇ
Next articleਮਾਨਵਵਾਦੀ ਭਾਵ-ਬੋਧ ਦੀ ਕਲਾਮਈ ਸ਼ਾਇਰੀ : “ਨਦੀਏ ਤੇਰਾ ਕੀ ਸਿਰਨਾਵਾਂ”