ਮੰਡਿਆਲਾ ਵਿੱਚ ਅਸਮਾਨੀਂ ਬਿਜਲੀ ਡਿੱਗੀ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)(ਸਮਾਜ ਵੀਕਲੀ): ਮਹਿਤਪੁਰ ਨਜ਼ਦੀਕ ਪਿੰਡ ਮੰਡਿਆਲਾ ਵਿੱਚ ਸਰਦਾਰ ਬਲਦੇਵ ਸਿੰਘ ਬਿਜਲੀ ਵਾਲੇ ਦੇ ਘਰ ਅਜ ਦੁਪਹਿਰ ਅਸਮਾਨੀਂ ਬਿਜਲੀ ਡਿੱਗੀ ਜਿਸ ਨਾਲ ਉਪਰ ਬਣੀ ਪਾਣੀ ਦੀ ਟੈਂਕੀ ਬੁਰੀ ਤਰਾਂ ਟੁੱਟ ਗਈ ਤੇ ਇਨਾਂ ਸੀਮੈਟ ਇਸ ਤਰਾਂ ਖਿਲਰ ਗਿਆ ਜਿਵੇਂ ਟੈਂਕੀ ਘਣ ਘਣਾ ਨਾਲ ਤੋੜੀ ਹੋਵੇ ਘਰ ਦੀ ਛੱਤ ਦਾ ਲੈਟਰ ਪਾੜ ਕੇ ਬਿਜਲੀ ਕੰਮਰੇ ਵਿੱਚ ਅਰਥ ਹੋਈ ਤਾਂ ਵਾਇਰਿੰਗ ਨਾਲ ਇਨਵਾਇਟਰ ਵੀ ਸੜ ਗਿਆ ਤੇ ਘਰ ਦੇ ਬਾਰੀਆਂ ਦੇ ਸ਼ੀਸ਼ੇ ਵੀ ਟੁੱਟ ਗਏ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੈਸ਼ਨਲ ਅਚੀਵਮੈਂਟ ਸਰਵੇ (ਨੈਸ)ਸਬੰਧੀ ਇਕ ਰੋਜ਼ਾ ਫਰੈਸ਼ਰ ਵਰਕਸ਼ਾਪ ਆਯੋਜਿਤ
Next articleਦੁਨੀਆਂ ਦੇ ਰੰਗ