ਦੁਨੀਆਂ ਦੇ ਰੰਗ

ਜੋਗਿੰਦਰ ਸਿੰਘ ਸੰਧੂ ਕਲਾਂ

(ਸਮਾਜ ਵੀਕਲੀ)

ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ ਦੁਨੀਆਂ
ਕੁਸ ਚੰਗੇ ਤੇ ਕੁਸ ਮਾੜੇ ਲੋਕ
ਕੁਸ ਹੱਕ ਖੋਹਣ ਵਾਲੇ ਨੇਤਾਵਾਂ ਦੇ
ਹਜੇ ਵੀ ਹੱਕ ਵਿੱਚ ਬੋਲੀ ਜਾਦੇਂ ਬੋਕ
ਏਹੋ ਜਿਹੇ ਮਛੰਦਾਂ ਦੀ ਵਜ੍ਹਾ ਦੇ ਨਾਲ
ਨੇਤਾ ਬਣ ਜਾਂਦੇ ਖੂਨ ਚੂਸਣੇ ਯੋਕ
ਪੰਜ ਸਾਲ ਵਿੱਚ ਸਭ ਕੁਸ ਖਾ ਪੀ ਕੇ
ਵੋਟਾਂ ਵੇਲੇ ਆ ਇਹ ਲੱਗਣ ਜਾਂਦੇ ਭੋਂਕ
ਸੱਤਰ ਸਾਲ ਤੋਂ ਬੂੱਧੂ ਬਣਾਇਆ ਸਾਨੂੰ
ਹੁਣ ਨੀ ਬਣਦੇ ਜਾਗਰੂਕ ਹੋ ਗਏ ਲੋਕ
ਜਿਨ੍ਹਾਂ ਨੇ ਕਾਲੇ ਕਾਨੂੰਨਾਂ ਤੇ ਕੀਤੇ ਦਸ਼ਤਕਤ
ਪਿੰਡਾਂ ਵਿੱਚ ਵੜ੍ਹੇ ਤਾਂ ਸੰਧੂ ਕਲਾਂ ਦੇਣੇ ਠੋਕ

ਜੋਗਿੰਦਰ ਸਿੰਘ

ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੰਡਿਆਲਾ ਵਿੱਚ ਅਸਮਾਨੀਂ ਬਿਜਲੀ ਡਿੱਗੀ
Next article“ਇਮਾਰਤਸਾਜ਼ੀ ਤੋਂ ਲਾਇਬਰੇਰੀ ਤਕ “