HOME ,,,,,,,ਹਤਿਆਰੇ,,,,,,,,

,,,,,,,ਹਤਿਆਰੇ,,,,,,,,

3
ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਵਿੱਚ ਤਾਬੂਤਾਂ ਪੁੱਤਰ ਆਉਂਦੇ,
ਪੁੱਛੋ ਉਹਨਾਂ ਮਾਵਾਂ ਨੂੰ।
ਚੜ੍ਹੀ ਜਵਾਨੀ ਹੱਥੋਂ ਤੋਰੇ,
ਮਾਰ ਕੇ ਆਪਣੇ ਚਾਵਾਂ ਨੂੰ।
ਨਾ ਲਾਓ ਫੌਜਾਂ ਸਰਹੱਦਾਂ ਤੇ,
ਖੋਲ੍ਹ ਦਿਉ ਤੁਸੀਂ ਰਾਹਵਾਂ ਨੂੰ।
ਇੱਧਰ ਭਾਈ ਤੇ ਉੱਧਰ ਭਾਈ,
ਗਲ਼ ਪਾ ਲੈਣ ਦਿਓ ਬਾਹਵਾਂ ਨੂੰ।
ਉਹ ਹਤਿਆਰੇ ਮਨੁੱਖਤਾਂ ਦੇ ‘ਪੱਤੋ’,
ਜੋ ਵੈਰੀ ਬਣਾਉਣ ਭਰਾਵਾਂ ਨੂੰ।
,,,,,,,,ਹਰਪ੍ਰੀਤ ਪੱਤੋ,,,,,,,,

Previous articleਸਾਥ ਜਾਂ ਸਬਕ
Next articleBF ਨੇ ਬਿਰਿਆਨੀ ਆਰਡਰ ਕੀਤੀ, ਖਾਂਦੇ ਸਮੇਂ, GF ਦੇ ਗਲੇ ਵਿੱਚ ਇੱਕ ਹੱਡੀ ਫਸ ਗਈ ਅਤੇ ਉਹ ਬੇਹੋਸ਼ ਹੋ ਗਈ; ਮੌਤ ਹੋ ਗਈ