HOME ਸਾਥ ਜਾਂ ਸਬਕ

ਸਾਥ ਜਾਂ ਸਬਕ

1
ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਤਕੜਿਆਂ ਲਈ ਕਈ ਕਾਰਨਾਮੇ
ਮਸ਼ਹੂਰੀ ਹੁੰਦੇ ਨੇ ।
ਕਈ ਕੰਮ ਮਾੜੂ ਬੰਦਿਆਂ ਲਈ
ਮਜ਼ਬੂਰੀ ਹੁੰਦੇ ਨੇ ।
ਚੰਗੇ ਬੰਦੇ ਸਾਥ ਦੇਣ ਤੇ ਮਾੜੇ
ਸਬਕ ਸਿਖਾ ਦਿੰਦੇ ;
ਦੋਵੇਂ ਹੀ ਜ਼ਿੰਦਗੀ ਵਿੱਚ ਬੜੇ
ਜ਼ਰੂਰੀ ਹੁੰਦੇ ਨੇ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਪੁਲਿਸ ਨਾਲ ਮੁਕਾਬਲੇ ਵਿੱਚ ਨਕਸਲੀ ਕਮਾਂਡਰ ਮਨੀਸ਼ ਯਾਦਵ ਮਾਰਿਆ ਗਿਆ, 10 ਲੱਖ ਰੁਪਏ ਦੇ ਇਨਾਮ ਵਾਲਾ ਨਕਸਲੀ ਕੁੰਦਨ ਗ੍ਰਿਫ਼ਤਾਰ
Next article,,,,,,,ਹਤਿਆਰੇ,,,,,,,,