ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਇਨਰ ਵ੍ਹੀਲ ਸੋਸ਼ਲ ਕਲੱਬ ਵੱਲੋਂ ਹਮੇਸ਼ਾਂ ਦੀ ਤਰ੍ਹਾਂ ਇੱਕ ਜ਼ਰੂਰਤ ਮੁੰਡੇ ਕੁੜੀ ਦੇ ਵਿਆਹ ਮੌਕੇ ਉਸਨੂੰ ਘਰ ਦੀਆਂ ਜ਼ਰੂਰਤਾਂ ਦਾ ਸਾਰਾ ਸਮਾਨ ਅਤੇ ਰਾਸ਼ਨ, ਬਾਰੀ, ਬੈੱਡ, ਕੱਪੜੇ ਆਦਿ ਦਿੱਤੇ ਗਏ। ਕਲੱਬ ਮੈਂਬਰਾਂ ਵੱਲੋਂ ਵਿਆਹ ਤੋਂ ਬਾਅਦ ਉਸ ਕੁੜੀ ਨੂੰ ਆਤਮ ਨਿਰਭਰ ਬਣਾਉਣ ਲਈ ਵੱਖਰੇ-ਵੱਖਰੇ ਕੋਰਸ ਵੀ ਦੱਸੇ ਗਏ ਅਤੇ ਕਲੱਬ ਵੱਲੋਂ ਫੀਸ ਭਰ ਕੇ ਉਸ ਨੂੰ ਆਤਮ ਨਿਰਭਰ ਬਣਾਉਣ ਹਿੱਤ ਵੀ ਪ੍ਰੇਰਿਆ ਗਿਆ। ਇਸ ਮੌਕੇ ਨਿਸ਼ਾ ਸ਼ਰਮਾ, ਸੁਲੇਖਾ ਸਚਦੇਵਾ, ਕੁਸੁਮ ਅਗਰਵਾਲ ਪ੍ਰਮੁੱਖ ਤੌਰ ਤੇ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



