HOME ਸਨਮਾਨ ਸੁਰਤਾਲ ਅਵਾਜ਼ ਵੈਲਫੇਅਰ ਸੋਸਾਇਟੀ ਰਜਿ ਪੰਜਾਬ ਵਲੋਂ ਪੰਜਾਬ ਚੇਅਰਮੈਨ ਵਿਸ਼ਵ ਸੂਫ਼ੀ...

ਸਨਮਾਨ ਸੁਰਤਾਲ ਅਵਾਜ਼ ਵੈਲਫੇਅਰ ਸੋਸਾਇਟੀ ਰਜਿ ਪੰਜਾਬ ਵਲੋਂ ਪੰਜਾਬ ਚੇਅਰਮੈਨ ਵਿਸ਼ਵ ਸੂਫ਼ੀ ਸੰਤ ਸਮਾਜ ਬਾਬਾ ਦੀਪੂ ਸ਼ਾਹ ਜੀ ਦੀਪਕ ਕੁਮਾਰ ਜੀ ਦਾ

2

ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਸੁਰਤਾਲ ਅਵਾਜ਼ ਵੈਲਫੇਅਰ ਸੋਸਾਇਟੀ ਰਜਿ ਪੰਜਾਬ ਦੇ ਜਨਰਲ ਸਕੱਤਰ ਪੰਜਾਬੀ ਲੋਕ ਗਾਇਕ ਵਰਿੰਦਰ ਦੁੱਗਲ ਨੇ ਦਸਿਆ ਕਿ ਅੱਜ ਸਾਡੇ ਪਿੰਡ ਧੀਣਾ, ਜਲੰਧਰ ਵਿਚ ਪਹੁੰਚੇ ਆਮ ਆਦਮੀ ਪਾਰਟੀ ਵਲੋਂ ਨਿਯੁਕਤ ਕਿਤੇ ਗਏ ਪੰਜਾਬ ਚੇਅਰਮੈਨ ਬਾਬਾ ਦੀਪਕ ਕੁਮਾਰ ਦੀਪੂ ਸ਼ਾਹ ਜੀ ਜੋ ਪਹਿਲਾਂ ਹੀ ਵਿਸ਼ਵ ਸੂਫ਼ੀ ਸੰਤ ਸਮਾਜ ਦੇ ਪ੍ਰਧਾਨ ਹਨ ਤੇ ਸੁਰਤਾਲ ਆਵਾਜ਼ ਵੈਲਫੇਅਰ ਸੋਸਾਇਟੀ ਰਜਿ ਪੰਜਾਬ ਦੇ ਪੰਜਾਬ ਸਰਪ੍ਰਸਤ ਹਨ ਸਾਡੇ ਵਿੱਚ ਪਹੁੰਚੇ ਤੇ ਉਹਨਾਂ ਦੇ ਪਹੁੰਚਣ ਤੇ ਕੀਤਾ ਗਿਆ ਸਨਮਾਨ ਜਿਹਦੇ ਵਿੱਚ ਸ਼ਾਮਲ ਹੋਇਆ ਸਵਾਗਤਕਰਤਾ ਪੰਜਾਬ ਚੇਅਰਮੈਨ ਤਰਸੇਮ ਜਲੰਧਰੀ, ਉਪ ਪ੍ਰਧਾਨ ਅਮਰੀਕ ਮਾਈਕਲ, ਮੈਂ ਪੰਜਾਬ ਜਨਰਲ ਸਕੱਤਰ ਵਰਿੰਦਰ ਦੁੱਗਲ ਤੇ ਹੋਰ ਮੈਂਬਰ ਵੀ ਹਾਜ਼ਰ ਰਹੇ । ਸਾਡੇ ਵਲੋ ਅਕਾਲ ਪੁਰਖ ਅੱਗੇ ਇਹੀ ਬੇਨਤੀ ਕੀਤੀ ਗਈ ਕਿ ਬਾਬਾ ਦੀਪਕ ਕੁਮਾਰ ਦੀਪੂ ਸ਼ਾਹ ਜੀ ਵਧ ਚੜ੍ਹ ਕੇ ਕਲਾਕਾਰਾਂ ਦਾ ਸਹਿਯੋਗ ਕਰਦੇ ਰਹਿਣ ਤੇ ਸੇਵਾ ਕਰਦੇ ਰਹਿਣ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਅੰਤਰਰਾਸ਼ਟਰੀ ਹਾਕੀ ਖਿਡਾਰੀ ਕਮਲਪ੍ਰੀਤ ਸਿੰਘ ਚਾਹਲ ਐਸ ਪੀ 3 ਨੇ ਜਰਖੜ ਹਾਕੀ ਅਕੈਡਮੀ ਦਾ ਕੀਤਾ ਦੌਰਾ
Next articleਡਾ. ਮਮਤਾ ਨੇਂ ਸੰਭਾਲਿਆ ਸਾਹਿਬਜਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ, ਰਾਏਕੋਟ ਦੇ ਪ੍ਰਿੰਸੀਪਲ ਦਾ ਉਹਦਾ