HOME ਡਾ. ਮਮਤਾ ਨੇਂ ਸੰਭਾਲਿਆ ਸਾਹਿਬਜਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ, ਰਾਏਕੋਟ ਦੇ ਪ੍ਰਿੰਸੀਪਲ...

ਡਾ. ਮਮਤਾ ਨੇਂ ਸੰਭਾਲਿਆ ਸਾਹਿਬਜਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ, ਰਾਏਕੋਟ ਦੇ ਪ੍ਰਿੰਸੀਪਲ ਦਾ ਉਹਦਾ

2
ਰਾਏਕੋਟ  (ਸਮਾਜ ਵੀਕਲੀ)   ਗੁਰਭਿੰਦਰ ਗੁਰੀ :- ਮਿਤੀ 28 ਜਨਵਰੀ 2026 ਨੂੰ ਸਾਹਿਬਜਾਦਾ ਜ਼ੋਰਾਵਰ ਸਰਕਾਰੀ ਕਾਲਜ ਵਿਖ਼ੇ ਡਾ ਮਮਤਾ ਵਲੋਂ ਪ੍ਰਿੰਸੀਪਲ ਦਾ ਉਹਦਾ ਸੰਭਾਲਿਆ ਗਿਆ । ਡਾ ਮਮਤਾ ਪਿਛਲੇ 33 ਸਾਲਾਂ ਤੋਂ ਸਿਖਿਆ ਦੇ ਖ਼ੇਤਰ ਵਿੱਚ ਆਪਣੀ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਡਾ ਮਮਤਾ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖ਼ੇ ਬਤੋਰ ਐਸੋਸਿਏਟ ਪ੍ਰੋਫੈਸਰ ਵਜੋਂ ਆਪਣੀਆਂ ਸੇਵਾ  ਨਿਭਾ ਚੁੱਕੇ ਹੁਨ। ਇਸ ਮੋਕੇ ਤੇ ਸਾਰੇ ਸਟਾਫ ਵਲੋਂ ਅਤੇ ਵਿਦਿਆਰਥੀਆਂ ਵਲੋਂ ਡਾ. ਮਮਤਾ ਨੂੰ ਮੁਬਾਰਕਬਾਦ ਦਿੰਦੇ ਹੋਏ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਨਮਾਨ ਸੁਰਤਾਲ ਅਵਾਜ਼ ਵੈਲਫੇਅਰ ਸੋਸਾਇਟੀ ਰਜਿ ਪੰਜਾਬ ਵਲੋਂ ਪੰਜਾਬ ਚੇਅਰਮੈਨ ਵਿਸ਼ਵ ਸੂਫ਼ੀ ਸੰਤ ਸਮਾਜ ਬਾਬਾ ਦੀਪੂ ਸ਼ਾਹ ਜੀ ਦੀਪਕ ਕੁਮਾਰ ਜੀ ਦਾ
Next articleਭਾਰੀ ਮਾਤਰਾ  ਸ਼ਰਾਬ ਨਾਲ ਇਕ ਵਿਆਕਤੀ ਕਾਬੂ ,ਦੂਸਰਾ ਫਰਾਰ