ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਅਸੀਂ ਧੰਨਵਾਦ ਕਰਦੇ ਹਾਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰ ਸਾਹਿਬ ਜਿਨਾਂ ਨੇ ਪੂਰੇ ਪੰਜਾਬ ਦੇ ਕੋਨੇ ਕੋਨੇ ਤੱਕ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਤੇ ਜਿਹੜੇ ਨਜਾਇਜ਼ ਸ਼ਰਾਬ ਦੇ ਠੇਕੇ ਬੰਦ ਕਰਾਉਣ ਲਈ ਅੰਦੋਲਨ ਵਿੱਡਿਆ ਹੋਇਆ ਸੀ ਅੱਜ ਉਸ ਨੂੰ ਬੂਰ ਪਿਆ ਪੰਜਾਬ ਸਰਕਾਰ ਝੁਕੀ ਅਤੇ ਇੱਕ ਠੇਕਾ ਜਿਹੜਾ ਉਹ ਬੰਦ ਕੀਤਾ ਗਿਆ ਅਸੀਂ ਜਿੱਥੇ ਪੂਰੇ ਸਮਾਜ ਨੂੰ ਇਸ ਖੁਸ਼ੀ ਦੇ ਪਲਾਂ ਚ ਵਧਾਈ ਦਿੰਦੇ ਹਾਂ ਉੱਥੇ ਡਾਕਟਰ ਅਵਤਾਰ ਸਿੰਘ ਕਰੀਮਪੁਰ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਪੰਜਾਬ ਸੰਭਾਲੋ ਮੁਹਿਮ ਦੇ ਤਹਿਤ ਪੂਰੇ ਪੰਜਾਬ ਦੇ ਅੰਦਰ ਬਦਹਾਲ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਲਈ ਦਿਨ ਰਾਤ ਇੱਕ ਕੀਤਾ ਹੋਇਆ ਆਓ ਪੰਜਾਬੀਓ ਉਹਨਾਂ ਦਾ ਸਾਥ ਦਈਏ
ਜੈ ਭੀਮ ਜੈ ਭਾਰਤ ਇਜੰ ਸੁਸ਼ੀਲ ਬਿਰਦੀ ਫਿਲੌਰ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



