HOME ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਰਹਿਣਾ ਮੇਰੀ ਪਹਿਲੀ ਤਰਜੀਹ ਹੈ -ਡਾ ਸੁਖਵਿੰਦਰ...

ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਰਹਿਣਾ ਮੇਰੀ ਪਹਿਲੀ ਤਰਜੀਹ ਹੈ -ਡਾ ਸੁਖਵਿੰਦਰ ਸੁੱਖੀ

 ਨਵਾਂਸ਼ਹਿਰ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਕਿਸਾਨਾਂ ਭਰਾਵਾਂ ਦੇ ਹਰ ਮੁਸ਼ਕਲ ਵੇਲੇ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਾ ਮੇਰੀ ਪਹਿਲੀ ਤਰਜੀਹ ਹੈ। ਗਿਰਦਾਵਰੀ ਜਾਰੀ ਹੈ, ਮੁਆਵਜ਼ਾ ਜਲਦੀ ਯਕੀਨੀ ਬਣਾਵਾਂਗੇ। ਅੱਜ ਪ੍ਰਭਾਵਿਤ ਕਿਸਾਨਾ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਹ ਸ਼ਬਦ ਡਾ ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਹਲਕਾ ਬੰਗਾ ਨੇ ਡੀ ਸੀ ਸਾਹਿਬ ਨੂੰ ਮਿਲਕੇ ਆਉਂਦੇ ਸਮੇਂ ਕਹੇਂ ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਕਣਕ ਦੀ ਕਟਾਈ ਜਿਥੇ ਜਿਥੇ ਵੀ ਹੋ ਰਹੀ ਹੈ ਉਥੇ ਉਥੇ ਇੱਕ ਬਿਜਲੀ ਮਹਿਕਮੇ ਨੂੰ ਐਪੀਲੀਕੇਸਨ ਦਿੱਤੀ ਜਾਵੇ ਅਤੇ ਉਸ ਹਲਕੇ ਦੀ ਬਿਜਲੀ ਬੰਦ ਕਰਾਈ ਜਾਵੇ। ਉਨ੍ਹਾਂ ਕਿਸਾਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਅੱਗ ਬਝਾਉਣ ਲਈ ਆਪਣੇ ਆਪਣੇ ਟੈਰਿੱਕਟਰ ਲੈਕੇ ਪੂਰੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਤੇ ਸੋਹਣ ਲਾਲ ਢੰਡਾ,ਬੱਗਾ ਜਿਸ ਕਿਸਾਨ ਦੀ ਫਸਲ ਨੂੰ ਅੱਗ ਲੱਗੀ ਹੈ ਅਤੇ ਹੋਰ ਕਿਸਾਨ ਉਨ੍ਹਾਂ ਦੇ ਨਾਲ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਸਪਾ ਦੇ ਸੰਘਰਸ਼ ਦੀ ਇਤਿਹਾਸਿਕ ਜਿੱਤ ਖੁਰਾਲਗੜ੍ਹ ਸਾਹਿਬ ਚ ਠੇਕਾ ਬੰਦ, ਸਾਰੇ ਠੇਕੇ ਚੁੱਕਣ ਤੱਕ ਬਸਪਾ ਦਾ ਸੰਘਰਸ਼ ਜਾਰੀ ਰਹੇਗਾ। -ਕਰੀਮਪੁਰੀ
Next articleਯੂਰੀਆ ਖਾਦ ਦੀ ਘਾਟ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਮਾਰਕਫੈੱਡ ਜ਼ਿਲ੍ਹਾ ਮੈਨੇਜਰ ਨੂੰ ਮਿਲਿਆ