HOME ਐਬਸਫੋਰਡ ਚ ਵਿਰਸੇ ਦਾ ਮੇਲਾ 4 ਜੁਲਾਈ ਨੂੰ- ਤਿਆਰੀਆਂ ਮੁਕੰਮਲ

ਐਬਸਫੋਰਡ ਚ ਵਿਰਸੇ ਦਾ ਮੇਲਾ 4 ਜੁਲਾਈ ਨੂੰ- ਤਿਆਰੀਆਂ ਮੁਕੰਮਲ

21

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ)– ਪੰਜਾਬੀ ਸੱਭਿਆਚਾਰ ਨੂੰ ਵਿਦੇਸ਼ਾਂ ਦੀ ਧਰਤੀ ਤੇ ਪਸਾਰਨ ਲਈ ਯਤਨਸ਼ੀਲ ਵਿਰਸਾ ਫਾਉਂਡੇਸ਼ਨ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਐਤਕੀ ਮੀਹ 10ਵਾਂ ਸਲਾਨਾ ਮੇਲਾ ਵਿਰਸੇ ਦਾ 4 ਜੁਲਾਈ ਨੂੰ ਦੁਪਹਿਰ 12 ਵਜੇ ਤੋਂ ਸ਼ਾਮੀ 6 ਵਜੇ ਤੱਕ ਏ ਜੀ ਰਿਕ ਸੈਂਟਰ ਐਬਸਫੋਰਡ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਧਰਮਵੀਰ ਧਾਲੀਵਾਲ, ਦਵਿੰਦਰ ਬਚਰਾ, ਮਨਜੀਤ ਥਿੰਦ ਅਤੇ ਬਲਜਿੰਦਰ ਸੰਧੂ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਅਮਨ ਰੋਜੀ, ਅਨਮੋਲ ਰਤਨ, ਰਮਨ ਸੰਧੂ,ਜਿੰਦਰ ਸੈਣੀ,ਗੁਰਦੇਵ ਕੌਰ, ਏਕਨੂਰ ਤੇ ਅਨਮੋਲ ਰਤਨ ਦੀ ਭੰਗੜਾ ਟੀਮ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ । ਇਸ ਮੇਲੇ ਵਿੱਚ ਕੈਲਗਰੀ ਤੋਂ ਡਾ ਬਲਵਿੰਦਰ ਕੌਰ ਬਰਾੜ ਅਤੇ ਇੰਗਲੈਂਡ ਤੋਂ ਦਿਵਦੀਪ ਕੌਰ ਬਰਾੜ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਅੱਜ 11 ਜੂਨ ਬਰਸੀ ‘ਤੇ ਵਿਸ਼ੇਸ਼ ਮਹਾਨ ਚਿੰਤਕ ਤੇ ਪਰਉਪਕਾਰੀ- ਸੰਤ ਸਰਵਣ ਦਾਸ ਜੀ
Next articleਹੋਨਵੀਰ ਰੰਧਾਵਾ ਨੇ ਸਰੀ ਦੀਆਂ ਜਨਤਕ ਥਾਵਾਂ ਤੇ ਵਾਸ਼ਰੂਮ ਬਣਾਉਣ ਦਾ ਵਾਅਦਾ ਦੁਹਰਾਇਆ