HOME ” ਏਕ ਪੇੜ ਮਾਂ ਕੇ ਨਾਮ ” ਪ੍ਰੋਜੈਕਟ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ...

” ਏਕ ਪੇੜ ਮਾਂ ਕੇ ਨਾਮ ” ਪ੍ਰੋਜੈਕਟ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਨੂੰ ਪ੍ਰਾਪਤ ਹੋਇਆ ਪ੍ਰਸ਼ੰਸਾ – ਪੱਤਰ * ਸਕੂਲ ਦੇ ਵਿਦਿਆਰਥੀਆਂ ਨੂੰ ਨਿਰੰਤਰ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ – ਈਕੋ ਕਲੱਬ ਇੰਚਾਰਜ

1

ਸ਼੍ਰੀ ਅਨੰਦਪੁਰ ਸਾਹਿਬ    (ਸਮਾਜ ਵੀਕਲੀ)   ਸੰਜੀਵ ਧਰਮਾਣੀ  – ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਨੂੰ ਭਾਰਤ ਸਰਕਾਰ ਦੇ ਪ੍ਰੋਜੈਕਟ  ” ਏਕ ਪੇੜ ਮਾਂ ਕੇ ਨਾਮ ”  ਦੇ ਤਹਿਤ ਸਕੂਲ  ਵਿਦਿਆਰਥੀਆਂ ਵੱਲੋਂ 100 ਤੋਂ ਵੱਧ ਪੌਦੇ ਲਗਾਉਣ ਦੇ ਵਜੋਂ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੇ ਦੌਰਾਨ ਪ੍ਰਸ਼ੰਸਾ ਪੱਤਰ ਪ੍ਰਾਪਤ ਹੋਇਆ। ਇਹ ਪ੍ਰਸ਼ੰਸਾ ਪੱਤਰ ਅੱਜ ਸੈਂਟਰ ਹੈਡ ਟੀਚਰ ਸਤਿਕਾਰਯੋਗ ਕਮਲਜੀਤ ਕੌਰ ਜੀ ਨੇ ਸਕੂਲ ਸਟਾਫ ਨੂੰ  ਦਿੰਦੇ ਹੋਏ ਵਧਾਈ ਦਿੱਤੀ।ਇਸ ਮੌਕੇ ਮੈਡਮ ਅਮਨਪ੍ਰੀਤ ਕੌਰ, ਈਕੋ ਕਲੱਬ ਇੰਚਾਰਜ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ , ਸ਼ਾਮ ਲਾਲ , ਅਮਨਦੀਪ ਸਿੰਘ ਅਤੇ ਸਮੂਹ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਡੀਲੇਡ ਦੀਵਾਲੀ ਮੇਲੇ ਚ ਉੱਘੇ ਗਾਇਕ ਹਰਸ ਦਿਓਗਨ ਚੋਟੀ ਦੇ ਗੀਤਾਂ ਨਾਲ ਲਾਉਣਗੇ ਰੌਣਕਾਂ
Next articleਲੋਕ ਸਭਾ ਵਿੱਚ 22 ਭਾਸ਼ਾਵਾਂ ਨੂੰ ਮਿਲਿਆ ਮਾਣ, ਰਾਜ ਸਭਾ ਵਿੱਚ ਇੰਤਜਾਰ