ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਮੇਲੇ ਦੀ ਅਗਵਾਈ ਹਮੇਸ਼ਾ ਕਰਦੇ ਗੱਦੀ ਨਸ਼ੀਨ ਸੰਤ ਸੁਲਿੰਦਰ ਪਾਲ ਅਤੇ ਦਰਬਾਰ ਮੁਖ ਸੇਵਾਦਾਰ ਬੀਬੀ ਬਲਵਿੰਦਰ ਕੌਰ ਜੀ ਮੇਲੇ ਵਿੱਚ ਪੁਹੰਚੇ ਸੂਫ਼ੀ ਗਾਇਕ ਪਰਵੇਜ਼ ਆਲਮ ਅਤੇ ਪੰਜਾਬੀ ਗਾਇਕ ਅਮਰੀਕ ਮਾਈਕਲ ਅਤੇ ਅਲੇਕ੍ਸ ਕੋਟੀ ਦੋਗਾਨਾ ਜੋੜੀ ਗਿੱਲ ਬਲਕਾਰ ਸਤਿੰਦਰ ਗਿੱਲ ਸੂਫ਼ੀ ਗਾਇਕਾ ਲਵਿਸ਼ ਚੋਹਾਨ ,ਹਮੇਸ਼ ਅਘੋਰੀਆ ,ਨਵਾਬ ਗਿੱਲ ਗਾਇਕ ਜੋੜੀ ਅਮਰੀਕ ਬਲ ਮਨਜੀਤ ਸੋਨੀਆ ,ਜੀਤਾ ਪਵਾਰ ,ਚਨੀ ਗਿੱਲ ,ਗਾਇਕ ਜੋੜੀ ਧੀਰਾ ਸਿੱਧੂ ਚਾਂਦਨੀ ਸਿਤਾਰਾ ਸਟੇਜ ਸੈਕਟਰੀ ਦੀ ਸੇਵਾ ਨਿਬਾਈ ਸਾਬੀ ਬਰਾੜ ਅਤੇ ਨਿਰਮਲ ਨਿੱਕਾ ਗਾਇਕ ਰਾਜਿੰਦਰ ਰਾਜਨ ,ਰਵੀ ਸਹੋਤਾ ,ਸਨੀ ਜਲੰਧਰੀ ,ਓਮ ਜੀਤ ਓਮੀ ,ਸੁਰਜੀਤ ਬਾਲੂ ਇਹ ਸਾਰੇ ਕਲਾਕਰਾਂ ਨੇ ਗਾ ਕੇ ਹਾਜ਼ਰੀ ਲਗਵਾਈ ਅਤੇ ਅਲੱਗ ਅੱਲਗ ਦਰਬਾਰਾ ਤੋਂ ਪੁਹੰਚੇ ਸੰਤ ਮਹਾਪੁਰਸ਼ ਫ਼ਕੀਰ ਲੋਕ ਤੇ ਮੇਲੇ ਵਿੱਚ ਬਾਬਾ ਜੀ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ ਅਤੇ ਮੇਲੇ ਵਿੱਚ ਇਲਾਕੇ ਦੀਆਂ ਸੰਗਤਾਂ ਅਤੇ ਐਨ ਆਰ ਆਈ ਪਰਿਵਾਰਾਂ ਨੇ ਦਿਤਾ ਸਹਿਯੋਗ ਅਤੇ ਸੰਤ ਬਾਬਾ ਸੁਲਿੰਦਰ ਪਾਲ ਜੀ ਨੇ ਕੀਤਾ ਸਾਰਿਆ ਦਾ ਧੰਨਵਾਦ l
HOME ਦਰਬਾਰ ਸ਼ਿਵ ਸ਼ਕਤੀ ਮੰਦਿਰ ਪਿੰਡ ਅਹਿਰਾਣਾ ਖੁਰਦ ਕਰਵਾਇਆ ਗਿਆ ਸਾਲਾਨਾ ਭੰਡਾਰਾ ਤੇ...



