HOME ਕੋਆਪ੍ਰਟਿਵ ਐਗਰੀਕਲਚਰ ਸੁਸਾਇਟੀ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ, ਸਰਬਸੰਮਤੀ ਇਕ ਚੰਗਾ...

ਕੋਆਪ੍ਰਟਿਵ ਐਗਰੀਕਲਚਰ ਸੁਸਾਇਟੀ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ, ਸਰਬਸੰਮਤੀ ਇਕ ਚੰਗਾ ਕਦਮ – ਕਮਲਜੀਤ ਕੌਰ

2
ਮਹਿਤਪੁਰ,  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)-ਸ਼ਾਹਪੁਰ ਕੋਆਪ੍ਰਟਿਵ ਐਗਰੀਕਲਚਰ ਮਲਟੀਪਰਪਜ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਇਸ ਮੌਕੇ ਰਸ਼ਪਾਲ ਸਿੰਘ, ਦਵਿੰਦਰ ਸਿੰਘ, ਬਿਕਰਮਜੀਤ ਸਿੰਘ, ਸੁਕਵਿੰਦਰ ਕੌਰ, ਜਗਤਾਰ ਸਿੰਘ, ਦਲਜਿੰਦਰ ਸਿੰਘ ਟੁਰਨਾ, ਅਜੈ ਕੁਮਾਰ, ਮਨਦੀਪ ਕੌਰ, ਬਹਾਦਰ ਸਿੰਘ, ਜਸਵਿੰਦਰ ਸਿੰਘ, ਗੁਰਦੀਪ ਸਿੰਘ ਆਦਿ ਸਰਬਸੰਮਤੀ ਨਾਲ ਕਮੇਟੀ ਮੈਂਬਰ ਵੱਲੋਂ ਚੁਣੇ ਗਏ। ਇਸ ਮੌਕੇ ਆਰ ਓ ਜਤਿੰਦਰ ਕੁਮਾਰ, ਏ ਆਰ ਓ ਸਵਰਨਜੀਤ ਸਿੰਘ, ਸਾਬਕਾਂ ਮੈਨੇਜਰ ਕੋਆਪ੍ਰਟਿਵ ਇੰਦਰਬੀਰ ਸਿੰਘ ਵਿਰਕ, ਰਣਜੀਤ ਸਿੰਘ ਸਕੱਤਰ ਸ਼ਾਹਪੁਰ, ਹਰਪ੍ਰੀਤ ਸਿੰਘ ਐਮ ਸੀ, ਪਰਮਿੰਦਰ ਸਿੰਘ ਪ੍ਰਧਾਨ, ਜ਼ੋਰਾਂ ਸਿੰਘ, ਤੇਜਪਾਲ ਸਿੰਘ, ਮਹਿੰਦਰਪਾਲ ਸਿੰਘ ਟੁਰਨਾ ਐਮ ਸੀ, ਸਾਧੂ ਸਿੰਘ, ਸੰਤੌਖ ਸਿੰਘ, ਸੰਦੀਪ ਮਰੋਕ, ਸਵਰਨ ਸਿੰਘ ਮਰੋਕ, ਨਿਰਮਲਜੀਤ ਸਿੰਘ, ਦਲਜੀਤ ਸਿੰਘ, ਸਲਵਿੰਦਰ ਸਿੰਘ,ਆਪ ਆਗੂ ਕਮਲਜੀਤ ਕੌਰ ਮਾਲੋਵਾਲ, ਰਣਜੀਤ ਸਿੰਘ, ਤਾਰਾ ਸਿੰਘ, ਪਿਆਰਾ ਸਿੰਘ, ਜਸਵਿੰਦਰ ਸਿੰਘ, ਦਲਵੀਰ ਸਿੰਘ, ਤਰਲੋਕ ਸਿੰਘ, ਬਲਵੰਤ ਸਿੰਘ, ਮੁਖਵਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਆਮ ਆਦਮੀ ਪਾਰਟੀ ਦੀ ਸੀਨੀਅਰ ਮਹਿਲਾ ਆਗੂ ਕਮਲਜੀਤ ਕੌਰ ਮਾਲੋਵਾਲ ਨੇ ਸਰਬਸੰਮਤੀ ਨੂੰ ਇਕ ਚੰਗਾ ਕਦਮ ਦੱਸਿਆ ਉਨ੍ਹਾਂ ਵੱਲੋਂ  ਸਰਬਸੰਮਤੀ ਨਾਲ ਚੁਣੇ ਗਏ ਮੈਂਬਰਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹੜਾਂ ਦੀ ਮਾਰ ਝੱਲ ਰਹੇ ਮਜ਼ਦੂਰਾਂ ਨਾਲ ਵਿੱਤਕਰਾ ਕਿਉ?
Next articleਐੱਸ ਡੀ ਕਾਲਜ ‘ਚ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ