ਬਸਪਾ ਦੇ ਮਿਸ਼ਨਰੀ ਆਗੂ ਹਰਮੇਸ਼ ਵਿਰਦੀ ਦਾ ਭੋਗ ਅਤੇ ਅੰਤਿਮ ਅਰਦਾਸ।

 ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਸਪਾ ਦੇ ਮਿਸ਼ਨਰੀ ਆਗੂ ਹਰਮੇਸ਼ ਵਿਰਦੀ ਪਿਛਲੇ ਦਿਨੀਂ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ ਜਿਹੜੇ ਕਿ ਆਪਣੀ ਜ਼ਿੰਦਗੀ ਵਿੱਚ ਬਸਪਾ ਦੇ ਹਲਕਾ ਹਲਕਾ ਪ੍ਰਧਾਨ ਬੰਗਾ, ਸਰਪੰਚ ਪੱਦੀ ਮੱਟਵਾਲੀ,ਬਲਾਕ ਸੰਮਤੀ ਬੰਗਾ, ਚੇਅਰਮੈਨ ਬੰਗਾ ਅਤੇ ਜਨਰਲ ਸਕੱਤਰ ਬੰਗਾ ਅਤੇ ਜਗਬਾਣੀ ਅਖਬਾਰ ਦੇ ਪੱਤਰਕਾਰ ਜ਼ਿਨ੍ਹਾਂ ਦੀ ਅੰਤਿਮ ਅਰਦਾਸ ਅਤੇ ਭੋਗ ਪਾਇਆ ਜਾਵੇਗਾ 22-03–25. ਦਿਨ ਸ਼ਨੀਵਾਰ ਪਿੰਡ ਪੱਦੀ ਮੱਟਵਾਲੀ ਵਿਖੇ ਪਾਇਆ ਜਾਵੇਗਾ ਅਤੇ ਸ਼ਰਧਾਂਜਲੀ ਸਮਾਗਮ 1 ਵਜੇ ਹੋਵੇਗਾ ਦੁੱਖੀ ਹਿਰਦੇ ਨਾਲ ਉਨ੍ਹਾਂ ਦੀ ਮਾਤਾ ਗੁਰੋ ਦੇਵੀ ਜੀ, ਸੁਪਤਨੀ ਪ੍ਰਵੀਨ ਵਿਰਦੀ, ਸਪੁੱਤਰ ਪੰਕਜ ਵਿਰਦੀ ਨੂੰਹ ਮਲਿਕਾ ਵਿਰਦੀ, ਸਪੁੱਤਰ ਵਿਸ਼ਾਲ ਵਿਰਦੀ, ਹਰਸ਼ ਵਿਰਦੀ ਪੋਤਰੀ ਇਨਾਇਸਾ ਵਿਰਦੀ ਅਤੇ ਬਸਪਾ ਦੇ ਵਰਕਰ ।

Previous articleਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਬਠਿੰਡਾ ਜੋਨ ਦੀ ਮੀਟਿੰਗ ਕੀਤੀ ਗਈ
Next articleਸ਼੍ਰੀ ਆਨੰਦਪੁਰ ਸਾਹਿਬ-ਗੜ੍ਹਸ਼ੰਕਰ ਮਾਰਗ ਨਿਰਮਾਣ ਦੀ ਸ਼ੁਰੂ ਹੋਈ ਸੇਵਾ ਨਾਲ ਸੰਗਤ ਨੂੰ ਵੱਡੀ ਰਾਹਤ ਮਿਲੇਗੀ – ਬਾਬਾ ਮਹਿੰਦਰ ਸਿੰਘ ਯੂ ਕੇ