ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਣ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ —ਡਾ ਅੰਮ੍ਰਿਤ ਲਾਲ ਫਰਾਲਾ

 ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੈਡੀਕਲ ਪਰੈਕਟੀਸ਼ਨਰ ਅੈਸੋਸੀਏਸ਼ਨ ਪੰਜਾਬ ਦੇ ਬਲਾਕ ਬੰਗਾ ਦੀ ਮੀਟਿੰਗ ਬੰਗਾ ਵਿਖੇ ਪ੍ਧਾਨ ਡਾ ਅ੍ਮਿਤ ਲਾਲ ਰਾਣਾ ਜੀ ਦੀ ਪਰਧਾਨਗੀ ਵਿੱਚ ਬੰਗਾ ਵਿਖੇ ਹੋਈ ਜਿਸ ਵਿਚ ਵੱਖ ਵੱਖ ਵਿਚਾਰ ਵਟਾਂਦਰਾ ਕੀਤਾ ਗਿਆ ਅੱਜ ਦੀ ਮੀਟਿੰਗ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਕੀਤੀ ਗਈ ਬੇਅਦਬੀ ਦੀ ਜੋਰਦਾਰ ਸਬਦਾ ਨਿਖੇਧੀ ਕੀਤੀ ਗਈ ਤੇ ਸਰਕਾਰ ਨੂੰ ਦੋਸੀਆ ਨੂੰ ਸਖਤ ਸਜਾ ਦੇਣ ਦੀ ਅਪੀਲ ਕੀਤੀ ਤੇ ਅੱਜ ਦੀ ਮੀਟਿੰਗ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਕੀਤੀ ਗਈ ਤੇ ਉਨਾ ਦੀਆ ਸਿੱਖਿਆ ਤੇ ਚੱਲਣ ਦਾ ਪ੍ਰਣ ਕੀਤਾ ਗਿਆ ਤੇ ਪੰਜਾਬ ਸਰਕਾਰ ਨੂੰ ਆਪਣੀਆ ਮੰਗਾਂ ਨੂੰ ਮੰਨਣ ਦੀ ਪ੍ਜੋਰ ਅਪੀਲ ਕੀਤੀ ਅੱਜ ਦੀ ਮੀਟਿੰਗ ਵਿੱਚ ਬਲਾਕ ਪ੍ਰਧਾਨ ਡਾ ਅ੍ਮਿਤ ਲਾਲ ਰਾਣਾ ਜੀ ਡਾ ਸੀਤਾ ਰਾਮ ਡਾ ਰਤਨ ਸਿੰਘ ਡਾ ਮਹਿਗਾ ਸਿੰਘ ਡਾ ਅਸ਼ੋਕ ਕੁਮਾਰ ਗਾਬਾ ਡਾ ਜਸਪਾਲ ਕੌਰ ਡਾ ਗੀਤਾ ਡਾ ਧਰਮ ਪਾਲ ਬੱਗਾ ਡਾ ਮੱਖਣ ਲਾਲ ਡਾ ਰਣਜੀਤ ਲਾਡੀ ਡਾ ਚਰਨਜੀਤ ਸਿੰਘ ਡਾ ਅਨੁਪਿਦਰ ਸਿੰਘ ਡਾ ਗੁਰਦੀਪ ਸਿੰਘ ਡਾ ਨਰਿੰਦਰ ਕੁਮਾਰ ਡਾ ਜਸਵੀਰ ਸਿੰਘ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਤੰਗ/ਬਸੰਤ ਪੰਚਮੀ
Next article51 ਹਜ਼ਾਰ ਕੈਨੇਡੀਅਨ ਡਾਲਰ ਵਾਲੇ ਢਾਹਾਂ ਸਾਹਿਤ ਇਨਾਮ-2025 ਲਈ ਪੁਸਤਕਾਂ ਦੀਆਂ ਨਾਮਜ਼ਦਗੀਆਂ ਆਰੰਭ